ਸਾਥ ਨਿਭਾਨਾ ਸਾਥੀਆ ਇੱਕ ਭਾਰਤੀ ਟੈਲੀਵਿਜ਼ਨ ਡਰਾਮਾ ਹੈ ਜੋ ਸਟਾਰ ਪਲੱਸ ਉੱਪਰ ਆਉਂਦਾ ਹੈ। ਸੀਰੀਅਲ ਰਾਜਕੋਟ ਵਿੱਚ ਬਣਾਇਆ ਗਿਆ ਹੈ ਪਰ ਇਸਨੂੰ ਮੁੰਬਈ[2] ਵਿੱਚ ਫਿਲਮਾਇਆ ਗਿਆ ਹੈ। ਫਰਵਰੀ 2014 ਵਿੱਚ ਕਹਾਣੀ ਅੱਠ ਸਾਲਾਂ ਦੇ ਅੰਤਰ ਨਾਲ ਅੱਗੇ ਵਧ ਗਈ।  ਸਾਥ ਨਿਭਾਨਾ ਸਾਥੀਆ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਹੁੰਦਾ ਹੈ। ਇਹ ਮਰਾਠੀ ਵਿੱਚ ਪੁਧਚਾ ਪੌਲ, ਤਾਮਿਲ ਵਿੱਚ ਦੇਵਮ ਠੰਡਾ ਵੀਦੁ, ਮਾਲਿਆਲਮ ਵਿੱਚ ਚੰਦਾਮਾਝਾ, ਤੇਲਗੂ ਵਿੱਚ ਕੋਡਲਾ ਕੋਡਲਾ ਕੋੜਕੂ ਪੇਲੇੱਮਾ, ਕੰਨੜ ਵਿੱਚ ਅਮ੍ਰਿਤਵਰਸ਼ਿਨੀ ਅਤੇ ਬੰਗਾਲੀ ਵਿੱਚ ਬੋਧੁਬੋਰਨ ਦੇ ਨਾਂ ਨਾਲ ਆਉਂਦਾ ਹੈ।

ਸਾਥ ਨਿਭਾਨਾ ਸਾਥੀਆ
ਸਾਥ ਨਿਭਾਨਾ ਸਾਥੀਆ ਦੀ ਮੁੱਖ ਤਸਵੀਰ
ਸ਼ੈਲੀਸੋਪ ਓਪੇਰਾ
ਡਰਾਮਾ
ਦੁਆਰਾ ਬਣਾਇਆਰਸ਼ਮੀ ਸ਼ਰਮਾ ਟੈਲੀਫਿਲਮਸ
ਲੇਖਕਵੇਦ ਰਾਜ
ਭਾਵਨਾ ਵਯਾਸ
ਗੌਤਮ ਹੇਗੜੇ[1]
Jyoti Tandon[1]
ਰਚਨਾਤਮਕ ਨਿਰਦੇਸ਼ਕਰਸ਼ਮੀ ਸ਼ਰਮਾ
ਓਪਨਿੰਗ ਥੀਮਸਾਥ ਨਿਭਾਨਾ ਸਾਥੀਆ
ਮੂਲ ਦੇਸ਼ਭਾਰਤ
ਮੂਲ ਭਾਸ਼ਾਹਿੰਦੀ
ਸੀਜ਼ਨ ਸੰਖਿਆ1
ਨਿਰਮਾਤਾ ਟੀਮ
ਨਿਰਮਾਤਾਰਸ਼ਮੀ ਸ਼ਰਮਾ
Production locationsਰਾਜਕੋਟ
ਮੁੰਬਈ
ਸੰਪਾਦਕਸੰਤੋਸ਼ ਸਿੰਘ
ਲੰਬਾਈ (ਸਮਾਂ)30 ਮਿੰਟ
Production companyਰਸ਼ਮੀ ਸ਼ਰਮਾ ਟੈਲੀਫਿਲਮਸ
ਰਿਲੀਜ਼
Original networkਸਟਾਰ ਪਲੱਸ
Picture format1080i (HDTV)
Original release3 ਮਈ 2010 (2010-05-03)

ਕਾਸਟ

ਸੋਧੋ
ਮੌਜੂਦਾ
ਸਾਬਕਾ

ਹਵਾਲੇ

ਸੋਧੋ
  1. 1.0 1.1 "Keep It Simple". Indian Express. 27 January 2012. Retrieved 27 May 2013.
  2. "Tragedy of being an actor: Mohammad Nazim". The Times of India. 26 March 2013. Retrieved 27 May 2013.

ਬਾਹਰੀ ਕੜੀਆਂ

ਸੋਧੋ