ਮੁੱਖ ਮੀਨੂ ਖੋਲ੍ਹੋ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ ਜੋ ਪੰਜਾਬ ਸਰਕਾਰ ਦੇ ਪ੍ਰਾਈਵੇਟ ਯੂਨੀਵਰਸਿਟੀ ਐਕਟ ਅਧੀਨ ਸਥਾਪਿਤ ਕੀਤੀ ਗਈ ਹੈ। ਇਹ ਯੂਨੀਵਰਸਿਟੀ ਆਪਣੇ ਆਪ ਨੂੰ ਖੇਤਰਫਲ ਜੋ ਕਿ 600+ ਏਕੜ, ਅਤੇ ਇਕੋ ਹੀ ਕੈਪਸ ਵਿੱਚ ਵਿਦਿਆਰਥੀਆ ਦੀ ਗਿਣਤੀ ਮੁਤਾਬਕ ਭਾਰਤ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਮੰਨਦੀ ਹੈ। ਇਹ ਯੂਨੀਵਰਸਿਟੀ ਨੈਸ਼ਨਲ ਹਾਈਵੇ 1 (ਭਾਰਤ) ਤੇ ਸ਼ਹਿਰ ਜਲੰਧਰ ਵਿੱਖੇ ਸਥਿਤ ਹੈ। ਇਸ ਯੂਨੀਵਰਸਿਟੀ ਵਿੱਚ 28 ਰਾਜ ਅਤੇ 26 ਦੇਸ਼ਾਂ ਦੇ 25,000 ਵਿਦਿਆਰਥੀ ਵੱਖ ਵੱਖ ਕੋਰਸਾਂ ਵਿੱਚ ਸਿੱਖਿਆ ਗ੍ਰਹਿਣ ਕਰਦੇ ਹਨ। ਇਸ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਗ੍ਰਾਟ ਕਮਿਸ਼ਨ ਐਕਟ 1956 ਦੇ ਸ਼ੈਕਸਨ 2(f) ਅਨੁਸਾਰ ਮਾਨਤਾ ਹੈ।

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ
ਐਲਪੀਯੂ ਜਾਂ LPU
ਮਾਟੋਸਿੱਖਿਆ ਦਾ ਕਾਇਆ ਕਲਪ ਅਤੇ ਭਾਰਤ ਦਾ ਕਾਇਆ ਕਲਪ
ਸਥਾਪਨਾ2005 (2005)
ਕਿਸਮਪ੍ਰਾਈਵੇਟ
ਧਾਰਮਿਕ ਮਾਨਤਾਧਰਮ ਨਿਰਪੱਖ
ਚਾਂਸਲਰਅਸ਼ੋਕ ਕੁਮਾਰ ਮਿੱਤਲ[1]
ਵਾਈਸ-ਚਾਂਸਲਰਰਮੇਸ਼ ਕੰਵਰ[2]
ਹਦਾਇਤਕਾਰਐਚ. ਆਰ ਸਿੰਗਲਾ
ਵਿੱਦਿਅਕ ਅਮਲਾ3500
ਟਿਕਾਣਾਜਲੰਧਰ, ਪੰਜਾਬ,  ਭਾਰਤ
31°15′13″N 75°42′13″E / 31.253609°N 75.70367°E / 31.253609; 75.70367ਗੁਣਕ: 31°15′13″N 75°42′13″E / 31.253609°N 75.70367°E / 31.253609; 75.70367
ਕੈਂਪਸਸਹਿਰੀ 600+ ਏਕੜ [3]
ਰੰਗਸੰਤਰੀ ਅਤੇ ਕਾਲਾ
ਬਰਕਤੀ ਨਿਸ਼ਾਨਗਿਆਨ ਦਾ ਸੂਰਜ[4]
ਮਾਨਤਾਵਾਂUGC, AIU, NCTE, PCI, COA, BCI
ਵੈੱਬਸਾਈਟwww.lpu.in

ਹਵਾਲੇਸੋਧੋ

  1. "Message from The Chancellor". Lovely Professional University. Retrieved January 2, 2014. 
  2. "Message from Vice Chancellor". Lovely Professional University. Retrieved January 2, 2014. 
  3. "General Facts". Lovely Professional University. Retrieved January 2, 2013. 
  4. "Lovely Professional University". Lovely Professional University. Retrieved January 2, 2014.