ਲਹਿਰਾ ਵਿਧਾਨ ਸਭਾ ਚੋਣ ਹਲਕਾ

ਲਹਿਰਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 99 ਇਹ ਹਲਕਾ ਜ਼ਿਲ਼੍ਹਾ ਸੰਗਰੂਰ ਵਿੱਚ ਪੈਂਦਾ ਹੈ।[1]

ਲਹਿਰਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਸੰਗਰੂਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1957

ਵਿਧਾਇਕ ਸੂਚੀ

ਸੋਧੋ
ਸਾਲ ਜੇਤੂ ਉਮੀਦਵਾਰ ਦਾ ਨਾਮ ਪਾਰਟੀ
2017 ਪਰਮਿੰਦਰ ਸਿੰਘ ਢੀਂਡਸਾ ਸ਼੍ਰੋ.ਅ.ਦ.
2012 ਰਜਿੰਦਰ ਕੌਰ ਭੱਠਲ ਕਾਂਗਰਸ
2007 ਰਜਿੰਦਰ ਕੌਰ ਭੱਠਲ ਕਾਂਗਰਸ
2002 ਰਜਿੰਦਰ ਕੌਰ ਭੱਠਲ ਕਾਂਗਰਸ
1997 ਰਜਿੰਦਰ ਕੌਰ ਭੱਠਲ ਕਾਂਗਰਸ
1992 ਰਜਿੰਦਰ ਕੌਰ ਭੱਠਲ ਕਾਂਗਰਸ
1985 ਇੰਦਰਜੀਤ ਸਿੰਘ ਸ਼੍ਰੋ.ਅ.ਦ.
1980 ਅਮਰ ਸਿੰਘ ਸੀਪੀਆਈ
1977 ਚਿਤਵੰਤ ਸਿੰਘ ਅਜ਼ਾਦ
1972 ਹਰੀਸ਼ ਭਾਨ ਕਾਂਗਰਸ
1970 ਹ. ਸਿੰਘ ਸ਼੍ਰੋ.ਅ.ਦ.
1969 ਹਰਚੰਦ ਸਿੰਘ ਸ਼੍ਰੋ.ਅ.ਦ.
1967 ਬ. ਭਾਨ ਕਾਂਗਰਸ
1962 ਪ੍ਰੀਤਮ ਸਿੰਘ ਕਾਂਗਰਸ

ਜੇਤੂ ਉਮੀਦਵਾਰ

ਸੋਧੋ
ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਲਿੰਗ ਪਾਰਟੀ ਵੋਟਾਂ
2017 99 ਜਨਰਲ ਪਰਮਿੰਦਰ ਸਿੰਘ ਢੀਂਡਸਾ ਪੁਰਸ਼ ਸ਼੍ਰੋ.ਅ.ਦ. 65550 ਰਜਿੰਦਰ ਕੌਰ ਭੱਠਲ ਇਸਤਰੀ ਕਾਂਗਰਸ 44706
2012 99 ਜਨਰਲ ਰਜਿੰਦਰ ਕੌਰ ਭੱਠਲ ਇਸਤਰੀ ਕਾਂਗਰਸ 44706 ਸੁਖਵੰਤ ਸਿੰਘ ਪੁਰਸ਼ ਸ਼੍ਰੋ.ਅ.ਦ. 41351
2007 88 ਜਨਰਲ ਰਜਿੰਦਰ ਕੌਰ ਭੱਠਲ ਇਸਤਰੀ ਕਾਂਗਰਸ 47515 ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪੁਰਸ਼ ਸ਼੍ਰੋ.ਅ.ਦ. 47267
2002 89 ਜਨਰਲ ਰਜਿੰਦਰ ਕੌਰ ਭੱਠਲ ਇਸਤਰੀ ਕਾਂਗਰਸ 43579 ਨਿਰੰਜਨ ਸਿੰਘ ਪੁਰਸ਼ ਸ਼੍ਰੋ.ਅ.ਦ. 28071
1997 89 ਜਨਰਲ ਰਜਿੰਦਰ ਕੌਰ ਭੱਠਲ ਇਸਤਰੀ ਕਾਂਗਰਸ 51769 ਗਰਜਾ ਸਿੰਘ ਖੰਡੇਬਾਦ ਪੁਰਸ਼ ਸ਼੍ਰੋ.ਅ.ਦ. 41039
1992 89 ਜਨਰਲ ਰਜਿੰਦਰ ਕੌਰ ਭੱਠਲ ਇਸਤਰੀ ਕਾਂਗਰਸ 16369 ਬਰਿੰਦਰ ਕੁਮਾਰ ਪੁਰਸ਼ ਭਾਜਪਾ 5704
1985 89 ਜਨਰਲ ਇੰਦਰਜੀਤ ਸਿੰਘ ਪੁਰਸ਼ ਸ਼੍ਰੋ.ਅ.ਦ. 26820 ਰਜਿੰਦਰ ਕੌਰ ਭੱਠਲ ਇਸਤਰੀ ਕਾਂਗਰਸ 25919
1980 89 ਜਨਰਲ ਅਮਰ ਸਿੰਘ ਪੁਰਸ਼ ਸੀਪੀਆਈ 25413 ਕ੍ਰਿਸ਼ਨ ਦੇਵ ਸਿੰਘ ਪੁਰਸ਼ ਕਾਂਗਰਸ 17276
1977 89 ਜਨਰਲ ਚਿਤਵੰਤ ਸਿੰਘ ਪੁਰਸ਼ ਅਜ਼ਾਦ 18990 ਬ੍ਰਿਸ਼ ਭਾਨ ਪੁਰਸ਼ ਜਨਤਾ ਪਾਰਟੀ 16060
1972 94 ਜਨਰਲ ਹਰੀਸ਼ ਭਾਨ ਪੁਰਸ਼ ਕਾਂਗਰਸ 23529 ਹਰਚੰਦ ਸਿੰਘ ਪੁਰਸ਼ ਸ਼੍ਰੋ.ਅ.ਦ. 21315
1970 ਉਪ-ਚੋਣ ਜਨਰਲ ਹ. ਸਿੰਘ ਪੁਰਸ਼ ਸ਼੍ਰੋ.ਅ.ਦ. 28755 ਬ. ਭਾਨ ਪੁਰਸ਼ ਅਜ਼ਾਦ 4735
1969 94 ਜਨਰਲ ਹਰਚੰਦ ਸਿੰਘ ਪੁਰਸ਼ ਸ਼੍ਰੋ.ਅ.ਦ. 27397 ਬ੍ਰਿਸ਼ ਭਾਨ ਪੁਰਸ਼ ਕਾਂਗਰਸ 18656
1967 94 ਜਨਰਲ ਬ. ਭਾਨ ਪੁਰਸ਼ ਕਾਂਗਰਸ 26377 ਬ. ਲਾਲ ਪੁਰਸ਼ ਅਜ਼ਾਦ 10340
1962 154 ਐੱਸ ਸੀ ਪ੍ਰੀਤਮ ਸਿੰਘ ਪੁਰਸ਼ ਕਾਂਗਰਸ 18036 ਗੁਰਦੇਵ ਸਿੰਘ ਪੁਰਸ਼ ਅਕਾਲੀ ਦਲ 17690

ਇਹ ਵੀ ਦੇਖੋ

ਸੋਧੋ

ਧੂਰੀ ਵਿਧਾਨ ਸਭਾ ਹਲਕਾ

ਹਵਾਲੇ

ਸੋਧੋ
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)