ਇਸ ਨੂੰ ਤਰੰਗ+ਕਣ ਦੋਹਰਾਪਣ ਜਾਂ ਅੰਗਰੇਜ਼ੀ ਵਿੱਚ ਵੇਵ ਪਾਰਟੀਕਲ ਡਿਊਲਟੀ ਕਹਿੰਦੇ ਹਨ । ਭੌਤਿਕ ਵਿਗਿਆਨ ਦੀ ਦੁਨੀਆ ਵਿੱਚ ਵਿਗਿਆਨੀਆਂ ਵਿੱਚ ਇਸ ਵਿਸ਼ੇ ਤੇ ਬਹੁਤ ਮੱਤ ਸਾਹਮਣੇ ਆਏ ਜਿਹਨਾਂ ਵਿੱਚੋਂ ਅਜੇ ਤੱਕ ਕੋਈ ਵੀ ਇਹ ਫੈਸਲਾ ਨਹੀਂ ਕਰ ਪਾਇਆ ਕਿ ਪ੍ਰਕਾਸ਼ ਦਾ ਕੋਈ ਕਣ ਹੈ ਜਾਂ ਤਰੰਗ ਹੈ। ਇਸਦੇ ਲਈ ਡਬਲ ਸਲਿੱਟ ਪ੍ਰਯੋਗ ਕੀਤਾ ਗਿਆ।


ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ