ਇੱਕ ਕਣ ਪਦਾਰਥ ਦਾ ਇੱਕ ਛੋਟਾ ਟੁਕੜਾ ਜਾਂ ਮਾਤਰਾ ਹੁੰਦੀ ਹੈ।[1] ਭੌਤਿਕੀ ਵਿਗਿਆਨਾਂ ਅੰਦਰ, ਇੱਕ ਕਣ ਕੋਈ ਸੂਖਮ ਸਥਾਨ ਘੇਰਨ ਵਾਲ਼ੀ ਵਸਤੂ ਹੁੰਦੀ ਹੈ ਜਿਸਨੂੰ ਕਈ ਭੌਤਿਕੀ ਜਾਂ ਰਸਾਇਣਕ ਵਿਸ਼ੇਸ਼ਤਾਵਾਂ ਜਿਵੇਂ ਵੌਲੀਊਮ (ਘਣਤਾ) ਜਾਂ ਮਾਸ (ਭੌਤਿਕ ਵਿਗਿਆਨ) (ਪੁੰਜ) ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ।[2] ਇਹ ਅਕਾਰ ਵਿੱਚ ਇਲੈਕਟ੍ਰੌਨ ਵਰਗੇ ਉੱਪ-ਪ੍ਰਮਾਣੂ ਕਣਾਂ ਤੋਂ ਲੈ ਕੇ ਐਟਮਾਂ ਅਤੇ ਮੌਲੀਕਿਊਲਾਂ (ਅਣੂਆਂ) ਵਰਗੇ ਸੂਖਮ ਕਣਾਂ ਤੱਕ, ਪਾਊਡਰਾਂ ਵਰਗੇ ਅਸਥੂਲ ਕਣਾਂ ਅਤੇ ਹੋਰ ਦਾਣੇਦਾਰ ਪਦਾਰਥਾਂ ਤੱਕ ਭਾਰੀ ਅੰਤਰ ਨਾਲ ਬਦਲਦੇ ਹਨ। ਕਣਾਂ ਦੀ ਵਰਤੋਂ ਹੋਰ ਵੀ ਜਿਆਦਾ ਵੱਡੀਆਂ ਵਸਤੂਆਂ, ਜਿਵੇਂ ਕਿਸੇ ਭੀੜ ਵਿੱਚ ਚੱਲ ਰਿਹੇ ਇਨਸਾਨਾਂ ਦੇ ਵਿਗਿਆਨਿਕ ਮਾਡਲ ਰਚਣ ਵਾਸਤੇ ਕੀਤੀ ਜਾ ਸਕਦੀ ਹੈ।

ਆਰਕ ਵੈੱਲਡਰਾਂ ਨੂੰ ਆਪਣੇ ਆਪ ਨੂੰ ਵੈਲਡਿੰਗ ਚਿੰਗਾਰੀ ਤੋਂ ਬਚਾਉਣ ਦੀ ਜਰੂਰਤ ਹੁੰਦੀ ਹੈ, ਜੋ ਗਰਮ ਹੋਏ ਧਾਤੂ ਕਣ ਹੁੰਦੇ ਹਨ ਜੋ ਵੈਲਡਿੰਗ ਸਤਹਿ ਤੋਂ ਉੱਪਰ ਉੱਡਦੇ ਹਨ

ਇਹ ਸ਼ਬਦ, ਅਰਥ ਵਿੱਚ ਸਗੋਂ ਹੋਰ ਵੀ ਸਰਵ ਸਧਾਰਨ ਹੈ, ਅਤੇ ਵਿਭਿੰਨ ਵਿਗਿਆਨਿਕ ਖੇਤਰਾਂ ਦੁਆਰਾ ਜਰੂਰਤ ਮੁਤਾਬਿਕ ਪੁਨਰ-ਸੋਧਿਆ ਜਾਂਦਾ ਹੈ। ਕੋਈ ਚੀਜ਼ ਜੋ ਕਣਾਂ ਤੋਂ ਬਣੀ ਹੁੰਦੀ ਹੈ ਕਣ ਹੋਣ ਵੱਲ ਇਸ਼ਾਰਾ ਕਰ ਸਕਦੀ ਹੈ।[3] ਫੇਰ ਵੀ, ਸ਼ਬਦ ਪਾਰਟੀਕਿਉਲੇਟ ਜਿਅਦਾਤਰ ਵਾਰ ਧਰਤੀ ਦੇ ਐਟਮੋਸਫੀਅਰ ਵਿੱਚ ਪ੍ਰਦੂਸ਼ਣ ਵੱਲ ਇਸ਼ਾਰਾ ਕਰਨ ਲਈ ਵਰਤਿਆ ਜਾਂਦਾ ਹੈ, ਜੋ ਇੱਕ ਜੁੜੇ ਹੋਏ ਕਣ ਇੱਕਤ੍ਰੀਕਰਨ ਦੀ ਵਜਾਏ, ਖੁੱਲੇ ਕਣਾਂ ਦਾ ਇੱਕ ਲਟਕਾਅ ਹੁੰਦਾ ਹੈ।

ਸੰਕਲਪਿਕ ਵਿਸ਼ੇਸ਼ਤਾਵਾਂਸੋਧੋ

 
ਕਣਾਂ ਨੂੰ ਬਹੁਤ ਵਾਰ ਅਕਸਰ ਬਿੰਦੂਆਂ ਦੇ ਤੌਰ 'ਤੇ ਪ੍ਰਸਤੁਤ ਕੀਤ ਜਾਂਦਾ ਹੈ। ਇਹ ਚਿੱਤਰ ਕਿਸੇ ਗੈਸ ਅੰਦਰ ਐਟਮਾਂ, ਭੀੜ ਵਿੱਚ ਲੋਕ ਜਾਂ ਰਾਤ ਦੇ ਅਕਾਸ਼ ਵਿੱਚ ਤਾਰਿਆਂ ਅੰਦਰਲੀ ਗਤੀਵਿਧੀ ਪ੍ਰਸਤੁਤ ਕਰ ਸਕਦਾ ਹੈ

ਅਕਾਰਸੋਧੋ

ਬਣਤਰਸੋਧੋ

 
ਇੱਕ ਪ੍ਰੋਟੌਨ ਤਿੰਨ ਕੁਆਰਕਾਂ ਦਾ ਬਣਿਆ ਹੁੰਦਾ ਹੈ

ਸਥਿਰਤਾਸੋਧੋ

N-ਸਰੀਰ ਬਣਾਵਟਸੋਧੋ

ਕਣਾਂ ਦੀ ਵਿਸਥਾਰ-ਵੰਡਸੋਧੋ

ਇਹ ਵੀ ਦੇਖੋਸੋਧੋ

ਹਵਾਲੇਸੋਧੋ

  1. "particle". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (3rd ed.). Oxford University Press. 2001. {{cite book}}: Unknown parameter |chapterurl= ignored (help)
  2. "Particle". AMS Glossary. American Meteorological Society. Retrieved 2015-04-12.
  3. T. W. Lambe; R. V. Whitman (1969). Soil Mechanics. John Wiley & Sons. p. 18. ISBN 978-0-471-51192-2. The word 'particulate' means 'of or pertaining to a system of particles'.

ਹੋਰ ਲਿਖਤਾਂਸੋਧੋ