ਲਾਜਵਰਦ
ਲਾਜਵਰਦ ਜਾਂ ਲੈਪਿਸ ਲਜ਼ੂਲੀ /ˈlæpɪs ləˈzuːliː/ or /-ˈlæʒuːlaɪ/ ਗੂੜ੍ਹੇ ਨੀਲੇ ਰੰਗ ਦਾ ਇੱਕ ਅੱਧ-ਕੀਮਤੀ ਪੱਥਰ ਹੈ ਜੋ ਪੁਰਾਣੇ ਜ਼ਮਾਨੇ ਤੋਂ ਹੀ ਆਪਣੇ ਜ਼ੋਰਦਾਰ ਰੰਗ ਕਰ ਕੇ ਵਡਮੁੱਲਾ ਮੰਨਿਆ ਜਾਂਦਾ ਹੈ।
ਲਾਜਵਰਦ | |
---|---|
ਆਮ | |
ਵਰਗ | ਪੱਥਰ |
ਫ਼ਾਰਮੂਲਾ (ਵਾਰ-ਵਾਰ ਆਉਂਦੀ ਇਕਾਈ) | ਕਈ ਖਣਿਜਾਂ ਦੀ ਰਲਾਵਟ ਪਰ ਮੁੱਖ ਚੀਜ਼ ਲੈਜ਼ੂਰਾਈਟ |
ਸ਼ਨਾਖ਼ਤ | |
ਰੰਗ | ਦਰਮਿਆਨਾ ਨੀਲਾ, ਵਿੱਚ ਕੈਲਸਾਈਟ ਦੇ ਚਿੱਟੇ ਅਤੇ ਪਾਇਰਾਈਟ ਦੇ ਕਸੈਲ਼ੇ ਦਾਗ਼ |
ਬਲੌਰ ਦੀ ਆਦਤ | ਸੰਘਣਾ, ਭਾਰਾ |
ਬਲੌਰੀ ਪ੍ਰਬੰਧ | ਕੋਈ ਨਹੀਂ ਕਿਉਂਕਿ ਲਾਜਵਰਦ ਇੱਕ ਪੱਥਰ ਹੈ। ਲੈਜ਼ੂਰਾਈਟ, ਮੁੱਖ ਸਮੁੱਗਰੀ, ਆਮ ਤੌਰ ਉੱਤੇ ਬਾਰਾਂ-ਫਲਕੀ ਹੁੰਦੀ ਹੈ |
ਟੋਟੇ | Uneven-Conchoidal |
ਮੋਹਸ ਸਕੇਲ ਤੇ ਕਠੋਰਤਾ | 5–5.5 |
ਚਮਕ | ਘਸ਼ਮੈਲ਼ਾ |
ਲਕੀਰ | ਹਲਕਾ ਨੀਲਾ |
ਵਸ਼ਿਸ਼ਟ ਗਰੂਤਾ | 2.7–2.9 |
ਅਪਵਰਤਿਤ ਅੰਕ | 1.5 |
ਹੋਰ ਗੁਣ | The variations in composition cause a wide variation in the above values. |
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਲਾਜਵਰਦ ਨਾਲ ਸਬੰਧਤ ਮੀਡੀਆ ਹੈ।