ਲਾਭ ਜੰਜੂਆ
ਭਾਰਤੀ ਗੀਤਕਾਰ
ਲਾਭ ਜੰਜੂਆ ਇੱਕ ਭਾਰਤੀ ਭੰਗੜਾ ਅਤੇ ਹਿਪ ਹੋਪ ਗਾਇਕ ਅਤੇ ਗੀਤਕਾਰ ਹੈ, ਜੋ ਆਪਣੇ bhangra ਗੀਤ, "ਮੁੰਡਿਆਂ ਤੋਂ ਬਚ ਕੇ " ਦੇ ਲਈ ਜਾਣਿਆ ਜਾਂਦਾ ਹੈ। ਇਹ 1998 ਵਿੱਚ ਪੰਜਾਬੀ ਐਮ ਸੀ ਦੁਆਰਾ ਰੀਮਿਕਸ ਕੀਤਾ ਗਿਆ ਸੀ, ਅਤੇ 2002 ਵਿੱਚ ਮੁੜ-ਜਾਰੀ ਕੀਤਾ। ਉਸ ਨੇ ਬਹੁਤ ਸਾਰੇ ਬਾਲੀਵੁੱਡ ਗੀਤ ਵੀ ਗਾਏ ਹਨ ਜਿਹਨਾਂ ਵਿੱਚ, "ਜੀ ਕਰਦਾ", 2008 ਵਾਲਾ ਗੀਤ ਸਿੰਘ ਇਜ਼ ਕਿੰਗ ਵੀ ਸ਼ਾਮਲ ਹਨ।[1][2]. ਉਹ 22 ਅਕਤੂਬਰ 2015 ਨੂੰ ਬੰਗੂਰ ਨਗਰ, ਗੋਰੇਗਾਓਂ, ਮੁੰਬਈ' ਚ ਆਪਣੀ ਰਿਹਾਇਸ਼ ਤੇ ਮਰਿਆ ਹੋਇਆ ਪਾਇਆ ਗਿਆ ਸੀ।
ਲਾਭ ਜੰਜੂਆ | |
---|---|
ਜਾਣਕਾਰੀ | |
ਮੂਲ | Punjab, India |
ਮੌਤ | 22 ਅਕਤੂਬਰ 2015 |
ਕਿੱਤਾ | Singer, songwriter |
ਹਵਾਲੇ
ਸੋਧੋ- ↑ "labh-janjua.com" Archived 2014-12-17 at the Wayback Machine.. labh-janjua.com.
- ↑ Playback singer Labh Janjua, currently making waves through his “Jee Karda” song of ‘Singh is King”.