ਮੁੱਖ ਮੀਨੂ ਖੋਲ੍ਹੋ

ਲਾਰਡ ਕ੍ਰਿਸ਼ਨਾ ਟੈਕਨੀਕਲ ਇੰਸਟੀਚਿਊਟ ਲਹਿਰਾਗਾਗਾ

ਲਾਰਡ ਕ੍ਰਿਸ਼ਨਾ ਟੈਕਨੀਕਲ ਇੰਸਟੀਚਿਊਟ ਲਹਿਰਾਗਾਗਾ ਨੂੰ ਸਾਲ 2006 ਵਿੱਚ ਸ਼੍ਰੀ ਸਾਂਈ ਐਜੂਕੇਸ਼ਨਲ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਲਹਿਰਾਗਾਗਾ ਵੱਲੋਂ ਸਥਾਪਿਤ ਕੀਤਾ ਗਿਆ ਸੀ।[1]

ਲਾਰਡ ਕ੍ਰਿਸ਼ਨਾ ਟੈਕਨੀਕਲ ਇੰਸਟੀਚਿਊਟ ਲਹਿਰਾਗਾਗਾ
ਪੰਜਾਬ ਟੈਕਨੀਕਲ ਯੂਨੀਵਰਸਿਟੀ
ਲਾਰਡ ਕ੍ਰਿਸ਼ਨਾ ਟੈਕਨੀਕਲ ਇੰਸਟੀਚਿਊਟ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਪੰਜਾਬ" does not exist.ਪੰਜਾਬ, ਭਾਰਤ ਵਿੱਚ ਸਥਿਤੀ

29°59′53.7″N 75°47′19.932″E / 29.998250°N 75.78887000°E / 29.998250; 75.78887000
ਸਥਾਨਲਹਿਰਾਗਾਗਾ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਸ਼੍ਰੀ ਸਾਂਈ ਐਜੂਕੇਸ਼ਨਲ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ
ਸਥਾਪਨਾ2006
Postgraduatesਐਮ. ਏ

ਕੋਰਸਸੋਧੋ

ਕਾਲਜ ਵਿੱਚ ਡੀ.ਸੀ.ਏ, ਬੀ.ਸੀ.ਏ, ਐਮ.ਐਸਸੀ, ਐਮ-ਟੈਕ, ਐਮ.ਬੀ.ਏ, ਬੀ.ਟੈਕ ਵਰਗੇ ਤਕਨੀਕੀ ਕੋਰਸਾਂ ਤੋਂ ਇਲਾਵਾ ਰਵਾਇਤੀ ਬੀ.ਏ, ਐਮ. ਏ, ਸਿੱਖਿਆ ਦੇ ਕੋਰਸ ਦੀ ਵੀ ਸਿੱਖਿਆ ਦਿਤੀ ਜਾਂਦੀ ਹੈ।

ਸਹੂਲਤਾਂਸੋਧੋ

ਕਾਲਜ ਦੀ ਇਮਾਰਤ ਖੁੱਲ੍ਹੀ ਹਵਾਦਾਰ ਅਤੇ ਪੜਾਈ ਲਈ ਯੋਗ ਵਾਤਾਵਰਣ ਵਾਲੀ ਹੈ। ਆਧੁਨਿਕ ਕੰਪਿਊਟਰ ਪ੍ਰਣਾਲੀ, ਇੰਟਰਨੈੱਟ ਆਦਿ ਦੀ ਸਹੂਲਤ ਹੈ।

ਹਵਾਲੇਸੋਧੋ