ਲਾ ਕੌਮੇਦੀ ਉਮੇਨ (ਫਰਾਂਸੀਸੀ: La Comédie humaine; ਸ਼ਾਬਦਿਕ ਅਰਥ ਮਨੁੱਖੀ ਤਮਾਸ਼ਾ) ਫਰਾਂਸੀਸੀ ਲੇਖਕ ਔਨਰੇ ਦ ਬਾਲਜ਼ਾਕ ਦੀ ਇੱਕ ਰਚਨਾ ਹੈ ਜਿਸ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਨਾਵਲ ਅਤੇ ਕਹਾਣੀਆਂ ਦੀ ਲੜੀ ਹੈ ਜਿਸ ਰਾਹੀਂ ਫਰਾਂਸੀਸੀ ਸਮਾਜ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਇਹ ਬਾਲਜ਼ਾਕ ਦੀ ਸ਼ਾਹਕਾਰ ਰਚਨਾ ਹੈ।

ਔਨਰੇ ਦ ਬਾਲਜ਼ਾਕ ਦੀਆਂ ਰਚਨਾਵਾਂ ਦਾ 1901 ਦਾ ਇੱਕ ਐਡੀਸ਼ਨ, ਪੂਰੇ ਕੌਮੇਦੀ ਉਮੇਨ ਸਹਿਤ