ਸ਼ਾਹਕਾਰ (ਲਾਤੀਨੀ: Magnum opus, ਅਰਥਾਤ ਮਹਾਨ ਰਚਨਾ[1]) ਕਿਸੇ ਲੇਖਕ, ਕਲਾਕਾਰ, ਸੰਗੀਤਕਾਰ ਜਾਂ ਕਾਰੀਗਰ ਦੀ ਸਭ ਤੋਂ ਮਹਾਨ, ਸਭ ਤੋਂ ਵਧੀਆ ਜਾਂ ਸਭ ਤੋਂ ਮਸ਼ਹੂਰ ਰਚਨਾ ਨੂੰ ਕਿਹਾ ਜਾਂਦਾ ਹੈ।
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।