ਲਾ ਸਾਲਵਾਦੋਰ ਗਿਰਜਾਘਰ
ਲਾ ਸਾਲਵਾਦੋਰ ਗਿਰਜਾਘਰ (ਸਪੇਨੀ: Catedral del Salvador) ਆਰਾਗੋਨ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 3 ਜੂਨ 1931 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1] ਇਹ ਵਿਸ਼ਵ ਵਿਰਾਸਤ ਟਿਕਾਣਾ ਆਰਾਗੋਨ ਦਾ ਮੁਦੇਖਾਰ ਆਰਕੀਟੈਕਚਰ ਦਾ ਇੱਕ ਹਿੱਸਾ ਹੈ।
ਲਾ ਸਾਲਵਾਦੋਰ ਗਿਰਜਾਘਰ Lua error in package.lua at line 80: module 'Module:Lang/data/iana scripts' not found. | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਸੂਬਾ | ਸਾਰਾਗੋਸਾ ਦੀ ਆਰਕਡਾਇਓਸੈਸ |
Ecclesiastical or organizational status | ਗਿਰਜਾਘਰ |
ਪਵਿੱਤਰਤਾ ਪ੍ਰਾਪਤੀ | 1318 |
ਟਿਕਾਣਾ | |
ਟਿਕਾਣਾ | ਸਾਰਾਗੋਸਾ, ਆਰਾਗੋਨ, ਸਪੇਨ |
ਗੁਣਕ | 41°39′16″N 0°52′33″W / 41.65456°N 0.87585°W |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਸ਼ੈਲੀ | ਰੋਮਾਨੈਸਕ, ਗੌਥਿਕ, ਮੁਦੇਖਾਰ |
Type | ਸਭਿਆਚਾਰਿਕ |
Criteria | iv |
Designated | 1986 (10ਵੀਂ ਵਿਸ਼ਵ ਵਿਰਾਸਤ ਕਮੇਟੀ) |
Parent listing | ਆਰਾਗੋਨ ਦਾ ਮੁਦੇਖਾਰ ਆਰਕੀਟੈਕਚਰ |
Reference no. | 378 |
Extensions | 2001 |
State Party | ਸਪੇਨ |
ਖੇਤਰ | ਯੂਰਪ |
ਇਹ ਗਿਰਜਾਘਰ ਪਲਾਸਾ ਦੇ ਲਾ ਸਿਓ ਵਿੱਚ ਸਥਿਤ ਹੈ ਅਤੇ ਇਸਨੂੰ ਆਮ ਤੌਰ ਉੱਤੇ ਲਾ ਸਿਓ ਵੀ ਕਿਹਾ ਜਾਂਦਾ ਹੈ।
ਗੈਲਰੀ
ਸੋਧੋਹਵਾਲੇ
ਸੋਧੋਬਾਹਰੀ ਸਰੋਤ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ La Seo, Zaragoza ਨਾਲ ਸਬੰਧਤ ਮੀਡੀਆ ਹੈ।
- Page of the Cathedral Council Archived 2006-04-27 at the Wayback Machine.
- Page about Zaragoza and Aragón
- The shrine Archived 2005-12-20 at the Wayback Machine.
- Herensuge the Basque dragon Archived 2014-10-19 at the Wayback Machine.
- La Seo de San Salvador en el Portal de Patrimonio Cultural de Aragón
- La Seo de San Salvador. Información de la Catedral Archived 2014-05-30 at the Wayback Machine.