ਤਾਰਾਗੋਤਾ

ਸਪੇਨ ਦਾ ਸ਼ਹਿਰ
(ਸਾਰਾਗੋਸਾ ਤੋਂ ਮੋੜਿਆ ਗਿਆ)

ਤਾਰਾਗੋਤਾ ਜਾਂ ਸਾਰਾਗੋਸਾ (ਸਪੇਨੀ ਉਚਾਰਨ: [θaɾaˈɣoθa]) ਸਪੇਨ ਦੇ ਤਾਰਾਗੋਤਾ ਸੂਬੇ ਅਤੇ ਆਰਾਗੋਨ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਹੈ। ਇਹ ਏਬਰੋ ਦਰਿਆ ਅਤੇ ਉਹਦੇ ਸਹਾਇਕ ਦਰਿਆਵਾਂ, ਉਏਰਵਾ ਅਤੇ ਗਾਯੇਗੋ ਤੋਂ ਬਣਦੇ ਖੇਤਰ ਦੇ ਕੇਂਦਰ ਵਿੱਚ ਸਥਿਤ ਹੈ।

ਤਾਰਾਗੋਤਾ
Boroughsਆਕਤੂਰ, ਕਾਸਕੋ ਆਂਤਿਨਗਵੋ, ਤੇਂਤਰੋ, ਦੇਲੀਤੀਆਸ, ਊਨੀਵੇਰਸੀਦਾਦ, ਸਾਨ ਹੋਸੇ, ਲਾਸ ਫ਼ੁਏਂਤੇਸ, ਲਾ ਆਲਮੋਤਾਰਾ, ਔਲੀਵਰ-ਬਾਲਦੇਫ਼ੀਏਰੋ, ਤੋਰੇਰੋ-ਲਾ ਪਾਸ, ਮਾਰਗੇਨ ਇਤਕੀਏਰਦਾ, ਉੱਤਰੀ ਬਾਰੀਓਸ ਰੂਰਾਲੇਸ, ਪੱਛਮੀ ਬਾਰੀਓਸ ਰੂਰਾਲੇਸ
ਵਸਨੀਕੀ ਨਾਂzaragozano (m), zaragozana (f)
ISO 3166-2ES-Z

ਹਵਾਲੇ

ਸੋਧੋ