ਲਿਊਡਮਿਲਾ ਪੈਵਲਿਚੇਨਕੋ
ਲਿਊਡਮਿਲਾ ਪੈਵਲਿਚੇਨਕੋ (ਯੂਕਰੇਨ: Людмила Михайлівна Павліченко; 12 ਜੁਲਾਈ 1916 – 10 ਅਕਤੂਬਰ 1974) ਦੂਜੀ ਸੰਸਾਰ ਜੰਗ ਵੇਲੇ ਸੋਵੀਅਤ ਯੂਨੀਅਨ ਦੀ ਇੱਕ ਨਿਸ਼ਾਨਚੀ ਸੀ ਜਿਸਦੇ ਨਾਮ 309 ਮਾਰਾਂ ਹਨ। ਇਤਿਹਾਸ ਵਿੱਚ ਉਸਨੂੰ ਸਭ ਤੋਂ ਕਾਮਯਾਬ ਔਰਤ ਨਿਸ਼ਾਨਚੀ ਮੰਨਿਆ ਗਿਆ ਹੈ।
ਲਿਊਡਮਿਲਾ ਪੈਵਲਿਚੇਨਕੋ (Людмила Михайловна Павличенко) | |
---|---|
ਛੋਟਾ ਨਾਮ | ਲੇਡੀ ਡੈਥ[1] |
ਜਨਮ | ਬਿਲਾ ਸਰਕਵਾ, ਰੂਸੀ ਸਲਤਨਤ (ਹੁਣ ਬਿਲਾ ਸਰਕਵਾ, ਯੂਕਰੇਨ) | 12 ਜੁਲਾਈ 1916
ਮੌਤ | 10 ਅਕਤੂਬਰ 1974 ਮਾਸਕੋ, ਸੋਵੀਅਤ ਯੂਨੀਅਨ (ਹੁਣ ਮਾਸਕੋ, ਰੂਸੀ ਫ਼ੈਡਰੇਸ਼ਨ) | (ਉਮਰ 58)
ਵਫ਼ਾਦਾਰੀ | ਫਰਮਾ:Country data ਸੋਵਿਅਤ ਯੂਨੀਅਨ |
ਸੇਵਾ/ | Red Army |
ਸੇਵਾ ਦੇ ਸਾਲ | 1941 – 1953 |
ਰੈਂਕ | ਮੇਜਰ |
ਯੂਨਿਟ | 25ਵੀਂ ਰਾਇਫ਼ਲ ਡਿਵਿਜ਼ਨ |
ਲੜਾਈਆਂ/ਜੰਗਾਂ | ਦੂਜੀ ਸੰਸਾਰ ਜੰਗ |
ਇਨਾਮ | ਔਡਰ ਔਫ਼ ਲੈਨਿਨ (ਦੋ ਵਾਰੀ) ਹੀਰੋ ਔਫ਼ ਦ ਸੋਵੀਅਤ ਯੂਨੀਅਨ Medal for Battle Merit Medal "For the Defence of Odessa" Medal "For the Defence of Sevastopol" Medal "For the Victory over Germany in the Great Patriotic War 1941–1945" |
ਹੋਰ ਕੰਮ | ਸੋਵੀਅਤ ਕਮੇਟੀ ਔਫ਼ ਦ ਵੇਟਰਨਸ ਆਫ਼ ਵਾਰ |