ਲਿਓਯੇਂਗ ਦੀ ਲੜਾਈ ਸਤੰਬਰ 1904 ਵਿੱਚ ਜਾਪਾਨ ਨੇ ਓਯਾਮਾ ਦੀ ਅਗਵਾਈ ਵਿੱਚ ਲਿਓਯੇਂਗ ਦੀ ਲੜਾਈ ਲੜੀ। ਇਸ ਲੜਾਈ ਵਿੱਚ ਜਾਪਾਨ ਦੀ ਜਿੱਤ ਹੋਈ ਅਤੇ ਰੂਸ ਨੂੰ ਕਰਾਰੀ ਹਾਰ ਮਿਲੀ ਤੇ ਰੂਸ ਨੂੰ ਹਥਿਆਰ ਸੁੱਟਣ ਲਈ ਮਜ਼ਬੂਰ ਹੋਣਾ ਪਿਆ।

ਲਿਓਯੇਂਗ ਦੀ ਲੜਾਈ
ਰੂਸ- ਜਪਾਨ ਯੁਧ ਦਾ ਹਿੱਸਾ ਦਾ ਹਿੱਸਾ

ਜਾਪਾਨੀ ਜਰਨਲ ਕੁਰੋਕੀ ਟਮੇਮੋਟੋ ਅਤੇ ਚੀਫ ਆਫ ਸਟਾਫ ਫੂਜੀਆ ਸ਼ਿਗੇਟਾ
ਮਿਤੀ25 ਅਗਸਤ – 5 ਸਤੰਬਰ 1904
ਥਾਂ/ਟਿਕਾਣਾ
ਲਿਓਯੇਂਗ ਦੇ ਦੱਖਣੀ 'ਚ
ਨਤੀਜਾ ਜਾਪਾਨ ਦੀ ਜਿੱਤ
Belligerents
 Japan  Russia
Commanders and leaders
ਓਯਾਮਾ ਇਵਾਓ ਅਲੇਕਸੇ ਕੁਰੋਪਟਕਿਨ
Strength
115 ਕੰਪਨੀ, 33 ਸੁਕੇਡਰਨ, 484 ਗੰਨ[1] 127,360 ਆਦਮੀ 208.5 ਬਟਾਲੀਆਨ, 153 ਸੁਕੇਡਰਨ, 673 ਗੰਨ,[2][3] 245,300 ਆਦਮੀ[4]
Casualties and losses
22,922 ਮੌਤਾਂ ਜਾਂ ਜ਼ਖਮੀ ਜਾਂ ਗੁਮ[5]
ਸਰਕਾਰੀ ਰਿਪੋਟ:
5,537 ਮੌਤਾਂ
18,603 ਜ਼ਖਮੀ
19,112 ਮੌਤਾਂ ਜਾਂ ਜ਼ਖਮੀ ਜਾਂ ਗੁਮ[2]
ਸਰਕਾਰੀ ਰਿਪੋਟ:
3,611 ਮੌਤਾਂ
14,301 ਜ਼ਖਮੀ

ਹਵਾਲੇ ਸੋਧੋ

  1. Русско-японская война 1904—1905 гг., т. 3, ч. 2. с. 257.
  2. 2.0 2.1 The Official history of the Russo-Japanese War / prepared by the Historical Section of the Committee of Imperial Defence Part IV p 115
  3. Русско-японская война 1904—1905 гг., т. 3, ч. 2. с. 270.
  4. Свод материалов к отчету по интендантской части за время войны с Японией" стр. 398-399. табл. #30
  5. The Official history of the Russo-Japanese War / prepared by the Historical Section of the Committee of Imperial Defence Part IV App D