ਜਪਾਨ

ਪੂਰਬੀ ਏਸ਼ੀਆ ਵਿਚ ਟਾਪੂ ਦੇਸ਼
(ਜਾਪਾਨ ਤੋਂ ਮੋੜਿਆ ਗਿਆ)

ਜਪਾਨ (ਜਪਾਨੀ: 日本 ਜਾਂ 日本国, ਨੀਪੋਨ ਜਾ ਨੀਹੋਨ) ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ ਜੋ ਕਿ ਪ੍ਰਸ਼ਾਤ ਮਾਹਾਂਸਾਗਰ ਵਿੱਚ ਸਥਿਤ ਹੈ। ਇਹ ਚੀਨ, ਕੋਰੀਆ ਅਤੇ ਰੂਸ ਦੇ ਪੂਰਬੀ ਪਾਸੇ ਹੈ। ਜਪਾਨ ਦੇ ਜਪਾਨੀ ਨਾਮ ਨੀਹੋਨ ਦਾ ਮਤਲਬ ਹੈ ਸੂਰਜ ਦਾ ਸਰੋਤ, ਇਸ ਲਈ ਇਸਨੂੰ ਚੜ੍ਹਦੇ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਜਪਾਨ 6852 ਟਾਪੂਆਂ ਦਾ ਇੱਕ ਸਮੂਹ ਹੈ। ਹੋਨਸ਼ੂ, ਹੋਕਾਇਡੋ, ਕਿਉਸ਼ੂ ਅਤੇ ਸ਼ੀਕੋਕੂ ਇਸ ਦੇ ਸਭ ਤੋ ਵੱਡੇ 4 ਟਾਪੂ ਹਨ ਜੋ ਇਸ ਦੇ ਥਲ ਭਾਗ ਦਾ 97% ਹਿੱਸਾ ਹਨ। ਇਸ ਦੀ ਆਬਾਦੀ 12 ਕਰੋੜ 80 ਲੱਖ ਹੈ। ਟੋਕੀਓ ਜਪਾਨ ਦੀ ਰਾਜਧਾਨੀ ਹੈ। ਜਪਾਨ ਜੰਨਸੰਖਿਆ ਦੇ ਹਿਸਾਬ ਨਾਲ਼ ਦੁਨੀਆ ਦਾ ਦਸਵਾਂ ਅਤੇ ਜੀ.ਡੀ.ਪੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।

ਜਪਾਨ
  • 日本国
  • ਨੀਪੋਨ-ਕੋਕੂ
  • ਨੀਹੋਨ-ਕੋਕੂ
Centered red circle on a white rectangle.
Golden circle subdivided by golden wedges with rounded outer edges and thin black outlines.
ਝੰਡਾ ਸ਼ਾਹੀ ਮੋਹਰ
ਐਨਥਮ: 
  • "ਕਿਮਿਗਾਓ"
  • "君が代"
ਜਪਾਨ ਸਰਕਾਰ ਦੀ ਮੋਹਰ
  • Seal of the Office of the Prime Minister and the Government of Japan
  • 五七桐
ਗੋ-ਸ਼ੀਚੀ ਨੋ ਕਿਰਿ
Location of ਜਪਾਨ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਟੋਕੀਓ
ਅਧਿਕਾਰਤ ਭਾਸ਼ਾਵਾਂਕੋਈ ਨਹੀਂ[1]
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
  • ਏਨੂ ਇਤਾਕ
  • ਰਿਓਕਿਓਆਨ ਭਾਸ਼ਾਵਾਂ
  • ਪੂਰਬੀ ਜਪਾਨੀ
  • ਪੱਛਮੀ ਜਪਾਨੀ
  • ਕਈ ਹੋਰ ਜਪਾਨੀ ਬੋਲੀਆਂ
ਰਾਸ਼ਟਰੀ ਭਾਸ਼ਾਜਪਾਨੀ
ਨਸਲੀ ਸਮੂਹ
([2])
  • 98.5% ਜਪਾਨੀ
  • 0.5% ਕੋਰੀਅਨ
  • 0.4% ਚੀਨੀ
  • 0.6% ਹੋਰ
ਵਸਨੀਕੀ ਨਾਮਜਪਾਨੀ
Government
• ਬਾਦਸ਼ਾਹ
Emperor Naruhito
• ਪ੍ਰਧਾਨ ਮੰਤਰੀ
ਸ਼ੀਂਜੋ ਏਬ
ਵਿਧਾਨਪਾਲਿਕਾਰਾਸ਼ਟਰੀ ਡਾਇਟ
ਹਾੳਸ ਆਫ ਕੌਂਸਲਰਜ਼
ਹਾੳਸ ਆਫ ਰੀਪਰਿਸੇਨਟੇਟਿਵਜ਼
 ਗਠਨ
11 ਫਰਬਰੀ 660 ਬੀ ਸੀ[3]
• ਮੇਜੀ ਕਾਂਸਟੀਟਿੳਸ਼ਨ
29 ਨਵੰਬਰ 1890
• ਮੌਜੂਦਾ ਕਾਂਸਟੀਟਿੳਸ਼ਨ
3 ਮਈ 1947
• ਸਾਨ ਫਰਾਂਸਸਿਸਕੋ ਪੀਸ ਟਰੀਟੀ
28 ਅਪ੍ਰੈਲ 1952
ਖੇਤਰ
• ਕੁੱਲ
377,944 km2 (145,925 sq mi)[4] (62ਵਾ)
• ਜਲ (%)
0.8
ਆਬਾਦੀ
• 2012 ਅਨੁਮਾਨ
126,659,683[5] (10ਵਾ)
• 2010 ਜਨਗਣਨਾ
128,056,026[6]
• ਘਣਤਾ
337.1/km2 (873.1/sq mi) (36ਵਾ)
ਜੀਡੀਪੀ (ਪੀਪੀਪੀ)2013 ਅਨੁਮਾਨ
• ਕੁੱਲ
$4.779 trillion[7] (4ਥਾ)
• ਪ੍ਰਤੀ ਵਿਅਕਤੀ
$37,525[7] (23ਵਾ)
ਜੀਡੀਪੀ (ਨਾਮਾਤਰ)2013 ਅਨੁਮਾਨ
• ਕੁੱਲ
$5.150 trillion[7] (3ਜਾ)
• ਪ੍ਰਤੀ ਵਿਅਕਤੀ
$40,442[7] (14ਵਾ)
ਗਿਨੀ (2008)37.6[8]
ਮੱਧਮ
ਐੱਚਡੀਆਈ (2013)Increase 0.912[9]
ਬਹੁਤ ਉੱਚਾ · 10th
ਮੁਦਰਾYen (¥) / En ( or ) (JPY)
ਸਮਾਂ ਖੇਤਰUTC+9 (JST)
• ਗਰਮੀਆਂ (DST)
UTC+9 (ਨਹੀ)
ਮਿਤੀ ਫਾਰਮੈਟ
  • yyyy-mm-dd
  • yyyy年m月d日
  • Era yy年m月d日 (CE−1988)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+81
ਇੰਟਰਨੈੱਟ ਟੀਐਲਡੀ.jp

ਫੋਟੋ ਗੈਲਰੀ

ਸੋਧੋ

ਹਵਾਲੇ

ਸੋਧੋ
  1. "法制執務コラム集「法律と国語・日本語」" (in Japanese). Legislative Bureau of the House of Councillors. Retrieved 19 January 2009.{{cite web}}: CS1 maint: unrecognized language (link)
  2. "World Factbook: Japan". CIA. Archived from the original on 26 ਦਸੰਬਰ 2018. Retrieved 15 January 2011. {{cite web}}: Unknown parameter |dead-url= ignored (|url-status= suggested) (help)
  3. ਇੱਕ ਦੰਤ ਕਥਾ ਦੇ ਅਨੁਸਾਰ, ਇਸ ਦਿਨ ਜਪਾਨ ਦੇ ਪਿਹਲੇ ਬਾਦਸ਼ਾਹ ਜਿਮੂ ਨੇ ਜਪਾਨ ਦਾ ਗਠਨ ਕਿੱਤਾ
  4. "Japan Statistical Yearbook 2010" (PDF). Statistics Bureau. p. 17. Retrieved 15 January 2011.
  5. "Japanese population decreases for third year in a row". Archived from the original on 17 ਅਕਤੂਬਰ 2012. Retrieved 9 August 2012.
  6. "Population Count based on the 2010 Census Released" (PDF). Statistics Bureau of Japan. Retrieved 26 October 2011.
  7. 7.0 7.1 7.2 7.3 "Japan". International Monetary Fund. Retrieved 19 April 2012.
  8. "World Factbook: Gini।ndex". CIA. Archived from the original on 13 ਜੂਨ 2007. Retrieved 11 May 2011. {{cite web}}: Unknown parameter |dead-url= ignored (|url-status= suggested) (help)
  9. Lua error in ਮੌਡਿਊਲ:Citation/CS1 at line 3162: attempt to call field 'year_check' (a nil value).