ਲਿਖਣ ਪ੍ਰਣਾਲੀ ਦਾ ਭਾਵ-ਅਰਥ ਹੈ ਕਿ ਲਿਖਣ ਲੲੀ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ| ੳੁਦਹਾਰਨ ਦੇ ਤੌਰ 'ਤੇ ਪੰਜਾਬੀ ਬੋਲੀ ਨੂੰ ਲਿਖਣ ਲੲੀ ਗੁਰਮੁਖੀ ਲਿਪੀ ਅਤੇ ਸ਼ਾਹਮੁਖੀ ਲਿਪੀ ਵਰਤੀ ਜਾਂਦੀ ਹੈ|