ਲਿਪੁਲੇਖ ਦਰਾ
ਲਿਪੁਲੇਖ ਦਰਾ ਹਿਮਾਲਿਆ ਦਾ ਇੱਕ ਪਹਾੜੀ ਦਰਾ ਹੈ। ਇਹ ਭਾਰਤ, ਚੀਨ ਅਤੇ ਨੇਪਾਲ ਨੂੰ ਆਪਸ ਵਿੱਚ ਜੋੜਦਾ ਹੈ। ਇਹ ਨੇਪਾਲ ਦੀ ਬਯਾਸ ਘਾਟੀ, ਭਾਰਤ ਦੇ ਉੱਤਰਾਖੰਡ ਰਾਜ ਅਤੇ ਤਿੱਬਤ ਦੇ ਇੱਕ ਪੁਰਾਣੇ ਵਪਾਰੀ ਸ਼ਹਿਰ ਤਾਲਾਕੋਟ (ਪੁਰਾਂਗ) ਨੂੰ ਆਪਸ ਵਿੱਚ ਜੋੜਦਾ ਹੈ।
ਲਿਪੁਲੇਖ ਦਰਾ | |
---|---|
Elevation | 5,334 m (17,500 ft) |
ਸਥਿਤੀ | ਨੇਪਾਲ |
ਰੇਂਜ | ਹਿਮਾਲਿਆ |
Coordinates | 30°14′03″N 81°01′44″E / 30.234080°N 81.028805°E |
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- Photos of pass Archived 2012-11-04 at the Wayback Machine.