ਲਿਬਰਵਿਲ ਮੱਧ-ਪੱਛਮੀ ਅਫ਼ਰੀਕਾ ਵਿਚਲੇ ਦੇਸ਼ ਗਬਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕੋਮੋ ਦਰਿਆ ਉੱਤੇ ਗਿਨੀ ਦੀ ਖਾੜੀ ਕੋਲ ਇੱਕ ਬੰਦਰਗਾਹ ਹੈ ਅਤੇ ਕਾਠ ਖੇਤਰ ਦਾ ਇੱਕ ਵਪਾਰਕ ਕੇਂਦਰ ਹੈ। 2005 ਵਿੱਚ ਇਸ ਦੀ ਅਬਾਦੀ 578,156 ਸੀ।

ਲਿਬਰਵਿਲ
ਗੁਣਕ: 0°23′24″N 9°27′0″E / 0.39000°N 9.45000°E / 0.39000; 9.45000
ਦੇਸ਼
ਸੂਬਾ ਜਵਾਰ ਦਹਾਨਾ ਸੂਬ
ਰਾਜਧਾਨੀ ਜ਼ਿਲ੍ਹਾ ਲਿਬਰਵਿਲ
ਅਬਾਦੀ (2005)
 - ਕੁੱਲ 5,78,156

ਹਵਾਲੇਸੋਧੋ