ਗਬਾਨ
ਗਬਾਨ (ਫ਼ਰਾਂਸੀਸੀ: ਗਾਬੋਂ), ਅਧਿਕਾਰਕ ਤੌਰ ਉੱਤੇ ਗਬਾਨੀ ਗਣਰਾਜ (ਫ਼ਰਾਂਸੀਸੀ: République Gabonaise) ਮੱਧ ਅਫ਼ਰੀਕਾ ਦੇ ਪੱਛਮੀ ਤਟ ਉੱਤੇ ਸਥਿਤ ਇੱਕ ਖ਼ੁਦਮੁਖਤਿਆਰ ਦੇਸ਼ ਹੈ ਜੋ ਭੂ-ਮੱਧ ਰੇਖਾ ਉੱਤੇ ਪੈਂਦਾ ਹੈ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਭੂ-ਮੱਧ ਰੇਖਾਈ ਗਿਨੀ, ਉੱਤਰ ਵੱਲ ਕੈਮਰੂਨ, ਪੂਰਬ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਦੀ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 270,000 ਵਰਗ ਕਿ.ਮੀ. ਹੈ ਅਤੇ ਅਬਾਦੀ 15 ਲੱਖ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਬਰਵਿਲ ਹੈ।
ਗਬਾਨੀ ਗਣਰਾਜ République Gabonaise (ਫ਼ਰਾਂਸੀਸੀ) |
||||||
---|---|---|---|---|---|---|
|
||||||
ਨਆਰਾ: "Union, Travail, Justice" (ਫ਼ਰਾਂਸੀਸੀ) "ਏਕਤਾ, ਕਿਰਤ, ਨਿਆਂ" |
||||||
ਐਨਥਮ: La Concorde ਸਮਝੌਤਾ |
||||||
ਰਾਜਧਾਨੀ and largest city | ਲਿਬਰਵਿਲ 0°23′N 9°27′E / 0.383°N 9.450°E | |||||
ਐਲਾਨ ਬੋਲੀਆਂ | ਫ਼ਰਾਂਸੀਸੀ | |||||
ਸਥਾਨਕ ਭਾਸ਼ਾਵਾਂ |
|
|||||
ਜ਼ਾਤਾਂ (2000) |
|
|||||
ਡੇਮਾਨਿਮ |
|
|||||
ਸਰਕਾਰ | ਰਾਸ਼ਟਰਪਤੀ-ਪ੍ਰਧਾਨ ਗਣਰਾਜ | |||||
• | ਰਾਸ਼ਟਰਪਤੀ | ਅਲੀ ਬੋਂਗੋ ਓਂਦਿੰਬਾ | ||||
• | ਪ੍ਰਧਾਨ ਮੰਤਰੀ | ਰੇਮੰਡ ਨਦੌਂਗ ਸੀਮਾ | ||||
ਕਾਇਦਾ ਸਾਜ਼ ਢਾਂਚਾ | ਸੰਸਦ | |||||
• | ਉੱਚ ਮਜਲਸ | ਸੈਨੇਟ | ||||
• | ਹੇਠ ਮਜਲਸ | ਰਾਸ਼ਟਰੀ ਸਭਾ | ||||
ਸੁਤੰਤਰਤਾ | ||||||
• | ਫ਼ਰਾਂਸ ਤੋਂ | 17 ਅਗਸਤ 1960 | ||||
ਰਕਬਾ | ||||||
• | ਕੁੱਲ | 267,667 km2 (76ਵਾਂ) 103,347 sq mi |
||||
• | ਪਾਣੀ (%) | 3.76% | ||||
ਅਬਾਦੀ | ||||||
• | 2009 ਅੰਦਾਜਾ | 1,475,000[1] (150ਵਾਂ) | ||||
• | ਗਾੜ੍ਹ | 5.5/km2 (216ਵਾਂ) 14.3/sq mi |
||||
GDP (PPP) | 2011 ਅੰਦਾਜ਼ਾ | |||||
• | ਕੁੱਲ | $24.571 ਬਿਲੀਅਨ[2] | ||||
• | ਫ਼ੀ ਸ਼ਖ਼ਸ | $16,183[2] | ||||
GDP (ਨਾਂ-ਮਾਤਰ) | 2011 ਅੰਦਾਜ਼ਾ | |||||
• | ਕੁੱਲ | $16.176 ਬਿਲੀਅਨ[2] | ||||
• | ਫ਼ੀ ਸ਼ਖ਼ਸ | $10,653[2] | ||||
HDI (2010) | ![]() Error: Invalid HDI value · 93ਵਾਂ |
|||||
ਕਰੰਸੀ | ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF ) |
|||||
ਟਾਈਮ ਜ਼ੋਨ | ਪੱਛਮੀ ਅਫ਼ਰੀਕੀ ਸਮਾਂ (UTC+1) | |||||
• | ਗਰਮੀਆਂ (DST) | ਨਿਰੀਖਤ ਨਹੀਂ (UTC+1) | ||||
ਡਰਾਈਵ ਕਰਨ ਦਾ ਪਾਸਾ | ਸੱਜੇ | |||||
ਕੌਲਿੰਗ ਕੋਡ | 241 | |||||
ਇੰਟਰਨੈਟ TLD | .ga |
ਹਵਾਲੇਸੋਧੋ
- ↑ Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 2009-03-12.
- ↑ 2.0 2.1 2.2 2.3 "Gabon". International Monetary Fund. Retrieved 2012-04-18.
- ↑ "Human Development Report 2010" (PDF). United Nations. 2010. Retrieved 5 November 2010.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |