ਲਿਸੀ ਸੈਮੂਅਲ (ਜਨਮ 11 ਦਸੰਬਰ 1967 ਨੂੰ ਮਦਰਾਸ, ਤਮਿਲਨਾਡੂ ਵਿਖੇ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ।[1] ਉਹ ਸੱਜੇ-ਹੱਥ ਦੀ ਬੱਲੇਬਾਜ਼ ਅਤੇ ਮੱਧਮ-ਤੇਜ਼ ਗਤੀ ਦੀ ਗੇਂਦਬਾਜ਼ ਰਹੀ ਹੈ।

ਲਿਸੀ ਸੈਮੂਅਲ
ਨਿੱਜੀ ਜਾਣਕਾਰੀ
ਪੂਰਾ ਨਾਮ
ਲਿਸੀ ਸੈਮੂਅਲ
ਜਨਮ (1967-12-11) 11 ਦਸੰਬਰ 1967 (ਉਮਰ 57)
ਮਦਰਾਸ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਮੱਧਮ ਤੇਜ਼ ਗਤੀ ਨਾਲ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 1)15 ਦਸੰਬਰ 1995 ਬਨਾਮ ਇੰਗਲੈਂਡ ਮਹਿਲਾ
ਕਰੀਅਰ ਅੰਕੜੇ
ਸਰੋਤ: ਕ੍ਰਿਕਟਅਰਕਾਈਵ, 30 ਅਕਤੂਬਰ 2009

ਹਵਾਲੇ

ਸੋਧੋ
  1. "L Samuel". Cricinfo. Retrieved 2009-10-30.