ਲਿੰਕਨ ਸਮੁੰਦਰ
ਸਮੁੰਦਰ
(ਲਿੰਕਨ ਸਾਗਰ ਤੋਂ ਮੋੜਿਆ ਗਿਆ)
ਲਿੰਕਨ ਸਮੁੰਦਰ ਆਰਕਟਿਕ ਮਹਾਂਸਾਗਰ ਦਾ ਇੱਕ ਜਲ-ਪਿੰਡ ਹੈ ਜੋ ਪੱਛਮ ਵੱਲ ਕੋਲੰਬੀਆ ਅੰਤਰੀਪ, ਕੈਨੇਡਾ ਤੋਂ ਪੂਰਬ ਵੱਲ ਮਾਰਿਸ ਜੇਸਪ ਅੰਤਰੀਪ, ਗਰੀਨਲੈਂਡ ਤੱਕ ਫੈਲਿਆ ਹੋਇਆ ਹੈ।