ਲਿੰਡਾ ਵਾਂਗ (ਅਦਾਕਾਰਾ)
ਲਿੰਡਾ ਵਾਂਗ (13 ਸਤੰਬਰ, 1951 – 7 ਦਸੰਬਰ, 1987) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਅਤੇ ਪਹਿਲੀ ਏਸ਼ੀਆਈ ਅਦਾਕਾਰਾਵਾਂ ਵਿਚੋਂ ਇੱਕ ਹੈ ਜਿਸਨੇ ਅਡਲਟ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ।[2] 1999 ਵਿੱਚ, ਇਸਨੂੰ ਐਕਸਆਰਸੀਓ ਹਾਲ ਆਫ਼ ਫੇਮ ਵਿਚ ਸ਼ਾਮਲ ਕੀਤਾ ਗਿਆ ਸੀ।[3]
ਲਿੰਡਾ ਵਾਂਗ | |
---|---|
ਤਸਵੀਰ:Linda Wong.jpg | |
ਜਨਮ | [1] | ਸਤੰਬਰ 13, 1951
ਮੌਤ | ਦਸੰਬਰ 7, 1987[1] | (ਉਮਰ 36)
ਰਾਸ਼ਟਰੀਅਤਾ | ਅਮਰੀਕੀ[1] |
ਹੋਰ ਨਾਮ | ਸੈਂਡੀ ਸਟਰਾਮ, ਲਿੰਡਾ ਚਾਂਗ[1] |
No. of adult films | 66 (per IAFD) |
ਮੁੱਢਲਾ ਜੀਵਨ
ਸੋਧੋਵਾਂਗ ਦਾ ਪਾਲਣ-ਪੋਸ਼ਣ ਸਨ ਫ੍ਰਾਂਸਿਸਕੋ, ਕੈਲੀਫੋਰਨੀਆ ਵਿੱਚ ਹੋਇਆ ਸੀ, ਉਹ ਇੱਕ ਸਾਬਕਾ 'ਹੋਮਕਮਿੰਗ ਕੁਇਨ' ਸੀ[4] ਅਤੇ ਬਾਅਦ ਵਿੱਚ ਕਾਲਜ ਵਿੱਚ ਨ੍ਰਿਤ ਦੀ ਡਿਗਰੀ ਹਾਸਲ ਕਰਨ ਲਈ ਗਈ ਸੀ। ਉਸ ਨੇ ਬੈਲੇਰੀਨਾ ਵਜੋਂ ਕੰਮ ਕੀਤਾ ਅਤੇ ਕਿਸੇ ਸਮੇਂ ਇੱਕ ਅਟਾਰਨੀ ਨਾਲ ਵਿਆਹ ਕਰਵਾਇਆ ਸੀ।[5]
ਕੈਰੀਅਰ
ਸੋਧੋਵਾਂਗ, ਇੱਕ ਸਾਬਕਾ ਹੌਮਕੰਮਿਗ ਕੁਇਨ ਰਹੀ,[6] ਪਹਿਲੀ ਵਾਰ ਇਸਨੂੰ ਅਡਲਟ ਫ਼ਿਲਮ ਕਾਰੋਬਾਰ ਵਿੱਚ 1976 ਵਿੱਚ ਓਰੀਐਂਟਲ ਬੇਬੀਸੀਟਰ ਅਤੇ ਦ ਜੇਡ ਪੂਸੀਕੈਟ ਵਿੱਚ ਪਹਿਲਾਬ੍ਰੇਕ ਮਿਲਿਆ, ਜਿਸ ਵਿੱਚ ਇਸਨੇ ਜੋਰਜੀਨਾ ਸਪੇਲਵਿਨ ਅਤੇ ਜੌਹਨ ਹੋਲੇਜ਼ ਨਾਲ ਸਹਿ-ਕਲਾਕਾਰ ਵਜੋਂ ਕੰਮ ਕੀਤਾ। ਪਲੇਬੌਏ ਦੇ ਅਕਤੂਬਰ 1977 ਵਿੱਚ "ਲੇਡੀਜ਼ ਆਫ਼ ਜੋਏ" ਅਤੇ ਪਲੇਬੌਏ ਦੀ 1980ਵਿਆਂ ਦੇ ਗਰਲਜ਼ ਆਫ਼ ਪਲੇਬੌਏ 4 ਦੇ ਅਨੁਸਾਰ, ਉਸਨੇ "ਲਿੰਡਾ ਚਿੰਗ" ਨਾਮ ਦੇ ਤਹਿਤ ਥੋੜੇ ਸਮੇਂ ਲਈਲਾਸ ਵੇਗਾਸ[7] ਵਿੱਚ ਇੱਕ ਕਾਨੂੰਨੀ ਵੇਸਵਾਵਜੋਂ ਕੰਮ ਕੀਤਾ।
1981 ਵਿੱਚ, ਇਸਨੇ ਰਿਟਾਇਰ ਹੋਣ ਦਾ ਫੈਸਲਾ ਕੀਤਾ। ਇਹ ਚਾਰ ਸਾਲ ਬਾਅਦ ਵਾਪਿਸ ਆਈ ਅਤੇ ਦ ਐਰੋਟਿਕ ਵਰਲਡ ਆਫ਼ ਲਿੰਡਾ ਵਾਂਗ ਵਿੱਚ ਕੰਮ ਕੀਤਾ। ਉਹ 1987 ਵਿੱਚ ਇਕ ਹੋਰ ਵਾਪਸੀ ਦੀ ਯੋਜਨਾ ਬਣਾ ਰਹੀ ਸੀ ਜਦੋਂ ਉਹ ਇੱਕ ਨਸ਼ੀਲੇ ਪਦਾਰਥ ਦੇ ਵੱਧ ਸੇਵਨ ਦੇ ਕਾਰਨ ਇਸਦੀ ਮੌਤ ਹੋ ਗਈ।
2011 ਵਿੱਚ ਕੰਪਲੈਕਸ ਮੈਗਜ਼ੀਨ ਨੇ ਇਸਨੂੰ ਆਪਣੀ ਸੂਚੀ "ਮੂਹਰਲੇ 50 ਹੋਟੈਸਟ ਏਸ਼ੀਆਈ ਪੌਰਨ ਸਟਾਰਸ ਆਫ਼ ਆਲ ਟਾਈਮ" ਵਿੱਚ #25ਵੇਂ ਸਥਾਨ ਉੱਪਰ ਰੱਖਿਆ।
ਆਂਸ਼ਿਕ ਫ਼ਿਲਮੋਗ੍ਰਾਫੀ
ਸੋਧੋ- ਚਾਇਨਾ ਲਸਟ (1976)
- ਚਾਇਨਾ ਦੇਸਾਦੇ (1977)
- ਬੇਬੀ ਫ਼ੇਸ (1977)
- ਦ ਜੇਡ ਪੂਸੀਕੈਟ (1977)
- ਸਟ੍ਰੋਮੀ (1980)
- ਸਵੀਡਿਸ਼ ਇਰੋਟਿਕਾ 10 (1981)
ਇਹ ਵੀ ਦੇਖੋ
ਸੋਧੋ- ਗੋਲਡਨ ਏਜ ਆਫ਼ ਪੌਰਨ
ਹਵਾਲੇ
ਸੋਧੋ- ↑ 1.0 1.1 1.2 1.3 1.4 "Linda Wong". IAFD. Archived from the original on 2016-01-16. Retrieved 2015-06-06.
{{cite web}}
: Unknown parameter|deadurl=
ignored (|url-status=
suggested) (help) - ↑ Shimizu, Celine Parreñas (2007). The Hypersexuality of Race: Performing Asian/American Women on Screen and Scene. Duke University Press. pp. 153–159. ISBN 0-8223-4033-X.
- ↑ "Masseuse 3 and Café Flesh 2 Top XRCO Awards". AVN. Archived from the original on 16 ਜਨਵਰੀ 2016. Retrieved 6 June 2015.
- ↑ Gabriel Alvarez (2011-09-19). "The Top 50 Hottest Asian Porn Stars of All Time". Complex. Archived from the original on 2014-02-19. Retrieved 2013-08-02.
- ↑ Emmers, Robert H. (2 September 1977). "Porn fun?". The Billings Gazette. Retrieved 27 March 2019.
- ↑ Gabriel Alvarez (2011-09-19). "The Top 50 Hottest Asian Porn Stars of All Time". Complex. Archived from the original on 2014-02-19. Retrieved 2013-08-02.
{{cite web}}
: Italic or bold markup not allowed in:|publisher=
(help) - ↑ "Where is Linda Wong?". Archived from the original on 2010-01-07. Retrieved 2017-06-13.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋ- Linda Wong, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Linda Wong ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸਇੰਟਰਨੈੱਟ ਬਾਲਗ ਫਿਲਮ ਡਾਟਾਬੇਸ
- Linda Wong ਅਡਲਟ ਫ਼ਿਲਮ ਡਾਟਾਬੇਸ 'ਤੇਬਾਲਗ ਫਿਲਮ ਡਾਟਾਬੇਸ
- REDIRECTਫਰਮਾ:FAGਇੱਕ ਕਬਰ ਦਾ ਪਤਾ
- ਲਿੰਡਾ Wong ਆਨਲਾਈਨ FanClub Archived 2017-10-17 at the Wayback Machine.