ਲੀਨੋਵੋ ਗਰੁੱਪ ਲਿਮਟਿਡ (Lenovo),ਬੀਜਿੰਗ, ਚੀਨ, ਮੋਰਿਸਵਿਲੇ, ਉੱਤਰੀ ਕੈਰੋਲੀਨਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਹੈੱਡਕੁਆਰਟਰ ਦੇ ਨਾਲ ਇੱਕ ਚੀਨੀ ਬਹੁਰਾਸ਼ਟਰੀ ਕੰਪਿਊਟਰ ਤਕਨਾਲੋਜੀ ਕੰਪਨੀ ਹੈ।ਇਹ ਕੰਪਨੀ ਮੋਬਾਇਲ,ਲੈਪਟਾਪ,ਕੰਪਿਊਟਰ ਪੈਰੀਫੈਰਿਲ,ਸਕੈਨਰ,ਟੀ.ਵੀ,ਟੈਬਲਟ,ਆਦਿ ਵਰਗੀਆਂ ਚੀਜਾਂ ਦਾ ਉਤਪਾਦ ਕਰਦੀ ਹੈ।ਇਸ ਕੰਪਨੀ ਨੂੰ 1984 ਵਿੱਚ ਲਿੳੁ ਚੁਅਾਂਝੀ ਨੇ ਸਥਾਪਿਤ ਕੀਤਾ ਸੀ।

ਲਿਨੋਵੋ ਸਮੂਹ ਲਿ.
ਮੂਲ ਨਾਮ
联想集团有限公司
ਕਿਸਮਪਬਲਿਕ
ਫਰਮਾ:Sehk, ਫਰਮਾ:OTC Pink
ISINHK0992009065 Edit on Wikidata
ਉਦਯੋਗਕੰਪਿੳੂਟਰ ਹਾਰਡਵੇਅਰ
ਬਿਜਲੲੀ ੳੁਪਕਰਨ
ਸਥਾਪਨਾਬੀਜਿੰਗ, ਚੀਨ
(1984)
ਸੰਸਥਾਪਕਲਿੳੁ ਚੁਅਾਂਝੀ
ਮੁੱਖ ਦਫ਼ਤਰਹਾੲਿਦਿਅਾਨ ਜ਼ਿਲ੍ਹਾ, Beijing, China
Morrisville, North Carolina, U.S.
ਸੇਵਾ ਦਾ ਖੇਤਰਵਿਸ਼ਵਭਰ
ਮੁੱਖ ਲੋਕ
ਯੇਂਗ ਯੁਅਾਨਸ਼ਿੰਗ
(Chairman and CEO)
ਉਤਪਾਦSmartphones, desktops, servers, notebooks, tablet computers, netbooks, peripherals, printers, televisions, scanners, storage devices
ਕਮਾਈIncrease US$ 46.296 billion (2015)[1]
Increase US$ 1.108 billion (2015)[1]
Increase US$ 837 million (2015)[1]
ਕੁੱਲ ਸੰਪਤੀIncrease US$ 27.081 billion (2015)[1]
ਕੁੱਲ ਇਕੁਇਟੀIncrease US$ 4.016 billion (2015)[1]
ਕਰਮਚਾਰੀ
60,000 (2014)[ਹਵਾਲਾ ਲੋੜੀਂਦਾ]
ਸਹਾਇਕ ਕੰਪਨੀਆਂMotorola Mobility[2]
ਵੈੱਬਸਾਈਟwww.lenovo.com
ਲੀਨੋਵੋ
ਸਰਲ ਚੀਨੀ联想集团有限公司
ਰਿਵਾਇਤੀ ਚੀਨੀ聯想集團有限公司
Lenovo Group Ltd.

ਹਵਾਲੇ

ਸੋਧੋ
  1. 1.0 1.1 1.2 1.3 1.4 "Financial Statements for Lenovo Group Limited" (PDF). Lenovo. Retrieved May 21, 2015. As of 2015-03-31 {{cite journal}}: Cite journal requires |journal= (help)
  2. "It's official: Motorola Mobility now belongs to Lenovo - CNET". cnet.com. Retrieved 2014-12-25.