ਲੀਲਾ ਸੁਮੰਤ ਮੂਲਗਾਓਕਰ
ਲੀਲਾ ਸੁਮੰਤ ਮੂਲਗਾਓਕਰ (10 ਅਕਤੂਬਰ 1916 - 20 ਮਈ 1992) ਇੱਕ ਭਾਰਤੀ ਸਮਾਜ ਸੇਵਿਕਾ ਸੀ, ਇਸਨੇ ਭਾਰਤ ਵਿੱਚ ਖੂਨ ਦੇ ਅਦਾਨ-ਪ੍ਰਦਾਨ ਦੀ ਸਵੈ-ਸੇਵਾ ਸ਼ੁਰੂ ਕੀਤੀ।[1] ਉਸਦਾ ਪਤੀ, ਸੁਮੰਤ ਮੂਲਗਾਓਕਰ ਟਾਟਾ ਮੋਟਰਜ਼ ਦਾ ਪ੍ਰਧਾਨ (ਚੇਅਰਮੈਨ) ਸੀ ਅਤੇ ਟਾਟਾ ਸਟੀਲ ਦਾ ਮੀਤ-ਪ੍ਰਧਾਨ ਰਿਹਾ।[2]
ਲੀਲਾ ਸੁਮੰਤ ਮੂਲਗਾਓਕਰ | |
---|---|
ਜਨਮ | 10 ਅਕਤੂਬਰ 1916 |
ਮੌਤ | 20 ਮਈ 1992 | (ਉਮਰ 75)
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਸਮਾਜ ਸੇਵਿਕਾ |
ਰਿਸ਼ਤੇਦਾਰ | ਸੁਮੰਤ ਮੂਲਗਾਓਕਰ (ਪਤੀ) |
ਉਸਨੇ ਆਪਣਾ ਕੈਰੀਅਰ ਦੀ ਸ਼ੁਰੂਆਤ ਸੈਂਟ ਜਾਰਜ ਹਸਪਤਾਲ, ਮੁੰਬਈ ਵਿੱਚ ਬਤੌਰ ਰੇਡੀਓਗ੍ਰਾਫਰ ਕੀਤੀ। 1965 ਵਿੱਚ, ਉਸਨੇ ਟਾਟਾ ਮੋਟਰਜ਼ ਗ੍ਰਹਿਨੀ ਸੋਸ਼ਲ ਵੈਲਫੇਅਰ ਸੁਸਾਇਟੀ (ਟੀ.ਐਮ.ਜੀ.ਐਸ.ਡਬਲਿਊ.ਐੱਸ.) ਸ਼ੁਰੂ ਕੀਤੀ, ਜਿਸਨੇ ਕੰਪਨੀ ਦੇ ਕਰਮਚਾਰੀਆਂ ਦੇ ਘਰਾਂ ਵਿਚ ਔਰਤਾਂ ਲਈ ਰੁਜ਼ਗਾਰ ਪੈਦਾ ਕਰਨ ਦੀਆਂ ਯੋਜਨਾਵਾਂ ਨੂੰ ਜਾਰੀ ਰੱਖਿਆ।[3]
1963 ਵਿੱਚ, ਉਸਨੂੰ ਪਦਮ ਸ਼੍ਰੀ ਅਵਾਰਡ, ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ, ਭਾਰਤ ਦੇ ਰਾਸ਼ਟਰਪਤੀ ਦੁਆਰਾ ਦਿੱਤਾ ਗਿਆ।[4] ਉਹ 1975-76 ਵਿੱਚ ਬੰਬਈ ਦੀ ਸ਼ੈਰਿਫ਼ ਰਹੀ।
ਹਵਾਲੇ
ਸੋਧੋ- ↑ "Leela Moolgaokar (1916-1992)". Tata Central Archives. Archived from the original on 2015-01-08. Retrieved 2014-09-04.
{{cite web}}
: Unknown parameter|dead-url=
ignored (|url-status=
suggested) (help) - ↑ Tata Central Archives. "Leela Moolgaokar". Archived from the original on 2008-07-19. Retrieved 2 September 2014.
{{cite web}}
: Unknown parameter|dead-url=
ignored (|url-status=
suggested) (help) - ↑ Citizens at Work Vol.3. TERI Press. 2007. pp. 117–. ISBN 978-81-7993-116-5.
- ↑ "Padma Awards Directory (1954–2013)" (PDF). Ministry of Home Affairs. Archived from the original (PDF) on 15 November 2014. Retrieved 29 August 2014.
{{cite web}}
: Unknown parameter|dead-url=
ignored (|url-status=
suggested) (help)