ਲੀ ਬ੍ਰੀਸਟਰ
ਲੀ ਗਰੀਅਰ ਬ੍ਰੀਸਟਰ (ਅਪ੍ਰੈਲ 27, 1943 - ਮਈ 19, 2000) ਇਕ ਅਮਰੀਕੀ ਡਰੈਗ ਕੂਈਨ, ਟ੍ਰਾਂਸਿਸਵਟਾਈਟ ਐਕਟੀਵਿਸਟ ਅਤੇ ਰਿਟੇਲਰ ਸੀ। ਉਹ ਕੂਈਨ ਲਿਬਰੇਸ਼ਨ ਫਰੰਟ ਦਾ ਸੰਸਥਾਪਕ ਮੈਂਬਰ ਸੀ ਅਤੇ 1970 ਅਤੇ 1980 ਵੇਂ ਦਹਾਕੇ ਵਿੱਚ 'ਡਰੈਗ' ਮੈਗਜ਼ੀਨ ਛਾਪਿਆ।
ਲੀ ਗਰੀਅਰ ਬ੍ਰੀਸਟਰ | |
---|---|
ਜਨਮ | ਹੋਨਕਰ, ਵਰਜੀਨੀਆ | ਅਪ੍ਰੈਲ 27, 1943
ਮੌਤ | ਮਈ 19, 2000 | (ਉਮਰ 57)
ਰਾਸ਼ਟਰੀਅਤਾ | ਅਮਰੀਕੀ |
ਲਈ ਪ੍ਰਸਿੱਧ | ਡਰੈਗ ਕੂਈਨ ਅਤੇ ਨਿਊਯਾਰਕ ਸਿਟੀ ਬੂਟੀਕ |
ਲਹਿਰ | ਐਲ.ਜੀ.ਬੀ.ਟੀ ਰਾਇਟਸ |
ਮੁੱਢਲਾ ਜੀਵਨ
ਸੋਧੋਬ੍ਰੀਸਟਰ ਦਾ ਜਨਮ ਵਰਜੀਨੀਆ ਦੇ ਹੋਨਕਰ ਵਿਚ 27 ਅਪ੍ਰੈਲ 1943 ਨੂੰ ਹੋਇਆ। ਉਹ ਜ਼ਿਆਦਾ ਪੱਛਮੀ-ਵਰਜੀਨੀਆ ਹੀ ਰਿਹਾ, ਜਿਥੇ ਉਸਦੇ ਪਿਤਾ ਇਕ ਕੋਲੇ ਦੀ ਖਾਨ ਵਿਚ ਕੰਮ ਕਰਦੇ ਸਨ।[1][2]
ਸਮਲਿੰਗੀ ਹੋਣ ਕਰਕੇ ਉਹ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਤੋਂ ਕਢਿਆ ਗਿਆ, ਜਿਸ ਤੋਂ ਬਾਅਦ ਉਹ 1960 ਦੇ ਦਹਾਕੇ ਵਿਚ ਨਿਊਯਾਰਕ ਸ਼ਹਿਰ ਚਲਾ ਗਿਆ।[1]
ਬ੍ਰੀਸਟਰ ਦੀ ਮੌਤ 19 ਮਈ 2000 ਨੂੰ ਨਿਊਯਾਰਕ ਸ਼ਹਿਰ 'ਚ ਕੈਂਸਰ ਕਾਰਨ ਹੋਈ।[2] ਉਸਨੂੰ ਉਸਦੇ ਤਿੰਨ ਭਰਾਵਾਂ ਅਤੇ ਇਕ ਭੈਣ ਵੱਲੋਂ ਬਹੁਤ ਤੰਗ ਕੀਤਾ ਗਿਆ।[1]
ਕੈਰੀਅਰ
ਸੋਧੋਬ੍ਰੀਸਟਰ 1960 ਦੇ ਆਰੰਭ ਤੱਕ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ 'ਚ ਕਲਰਕ ਵਜੋਂ ਕੰਮ ਕਰਦਾ ਰਿਹਾ, ਜਿਥੋਂ ਉਸਨੂੰ ਸਮਲਿੰਗੀ ਹੋਣ ਕਰਕੇ ਕੱਢ ਦਿੱਤਾ ਗਿਆ।[1]
ਉਸਨੇ 1970 ਅਤੇ 1980 ਵੇਂ ਦਹਾਕੇ ਵਿੱਚ 'ਡਰੈਗ' ਮੈਗਜ਼ੀਨ ਛਾਪਿਆ[1]
ਇਹ ਵੀ ਦੇਖੋ
ਸੋਧੋ
ਹਵਾਲੇ
ਸੋਧੋ- ↑ 1.0 1.1 1.2 1.3 1.4 Martin, Douglas (24 May 2000). "Lee Brewster, 57, Style Guru For World's Cross-Dressers". nytimes.com. New York Times. Retrieved 2015-06-30.
- ↑ 2.0 2.1 "Lee Brewster Dies at 57 - Pioneering Transvestite Activist". Gay Today. Archived from the original on 2009-10-06. Retrieved 2015-06-30.