ਲੂਈਜ਼ੀਆਨਾ

(ਲੁਇਸਿਆਨਾ ਤੋਂ ਮੋੜਿਆ ਗਿਆ)

ਲੂਈਜ਼ੀਆਨਾ (/lˌziˈænə/ ( ਸੁਣੋ) or /ˌlziˈænə/ ( ਸੁਣੋ); ਫ਼ਰਾਂਸੀਸੀ: État de Louisiane, [lwizjan] ( ਸੁਣੋ); ਲੂਈਜ਼ੀਆਨਾ ਕ੍ਰਿਓਲ: Léta de la Lwizyàn) ਸੰਯੁਕਤ ਰਾਜ ਦੇ ਦੱਖਣੀ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 25ਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ 31ਵਾਂ ਸਭ ਤੋਂ ਵੱਡਾ ਰਾਜ ਹੈ। ਇਸ ਦੀ ਰਾਜਧਾਨੀ ਬਾਤੋਂ ਰੂਜ ਅਤੇ ਸਭ ਤੋਂ ਵੱਡਾ ਸ਼ਹਿਰ ਨਿਊ ਔਰਲਿਆਂਜ਼ ਹੈ। ਇਹ ਇੱਕੋ-ਇੱਕ ਰਾਜ ਹੈ ਜਿਸਦੇ ਰਾਜਸੀ ਵਿਭਾਗਾਂ ਨੂੰ ਕਾਊਂਟੀਆਂ ਦੀ ਥਾਂ ਪਾਦਰੀ-ਸੂਬੇ ਕਿਹਾ ਜਾਂਦਾ ਹੈ।

ਲੂਈਜ਼ੀਆਨਾ ਦਾ ਰਾਜ
State of Louisiana

État de Louisiane

Flag of ਲੂਈਜ਼ੀਆਨਾ State seal of ਲੂਈਜ਼ੀਆਨਾ
ਝੰਡਾ ਮੋਹਰ
ਉੱਪ-ਨਾਂ: ਬੇਊ ਰਾਜ • ਮਿੱਸੀਸਿੱਪੀ ਦਾ ਜੁਆਕ
ਕ੍ਰਿਓਲ ਰਾਜ • ਪੈਲੀਕਨ ਰਾਜ (ਅਧਿਕਾਰਕ)
ਖਿਡਾਰੀਆਂ ਦਾ ਸੁਰਗ • ਖੰਡ ਰਾਜ
ਮਾਟੋ: Union, Justice and Confidence
Union, justice, et confiance (ਫ਼ਰਾਂਸੀਸੀ)
Lunyon, Jistis, é Konfyans (ਕ੍ਰਿਓਲ)
ਏਕਤਾ, ਨਿਆਂ, ਅਤੇ ਭਰੋਸਾ (ਪੰਜਾਬੀ)
Map of the United States with ਲੂਈਜ਼ੀਆਨਾ highlighted
Map of the United States with ਲੂਈਜ਼ੀਆਨਾ highlighted
ਦਫ਼ਤਰੀ ਭਾਸ਼ਾਵਾਂ ਕੋਈ ਨਹੀਂ
ਅੰਗਰੇਜ਼ੀ (ਯਥਾਰਥ)
ਫ਼ਰਾਂਸੀਸੀ (ਯਥਾਰਥ)
ਵਸਨੀਕੀ ਨਾਂ ਲੂਈਜ਼ੀਆਨੀ, Louisianais (ਫ਼ਰਾਂਸੀਸੀ)
Lwizyané(èz) (ਕ੍ਰਿਓਲ)
ਰਾਜਧਾਨੀ ਬਾਤੋਂ ਰੂਜ
ਸਭ ਤੋਂ ਵੱਡਾ ਸ਼ਹਿਰ ਨਿਊ ਔਰਲਿਆਂਜ਼[1][2][3]
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਵਡੇਰਾ ਨਿਊ ਔਰਲਿਆਂਜ਼
ਰਕਬਾ  ਸੰਯੁਕਤ ਰਾਜ ਵਿੱਚ 31st ਦਰਜਾ
 - ਕੁੱਲ 51,843 sq mi
(135,382 ਕਿ.ਮੀ.)
 - ਚੁੜਾਈ 130 ਮੀਲ (210 ਕਿ.ਮੀ.)
 - ਲੰਬਾਈ 379 ਮੀਲ (610 ਕਿ.ਮੀ.)
 - % ਪਾਣੀ 15
 - ਵਿਥਕਾਰ 28° 56′ N to 33° 01′ N
 - ਲੰਬਕਾਰ 88° 49′ W to 94° 03′ W
ਅਬਾਦੀ  ਸੰਯੁਕਤ ਰਾਜ ਵਿੱਚ 25ਵਾਂ ਦਰਜਾ
 - ਕੁੱਲ 4,601,893 (2012 ਦਾ ਅੰਦਾਜ਼ਾ)[4]
 - ਘਣਤਾ 105/sq mi  (40.5/km2)
ਸੰਯੁਕਤ ਰਾਜ ਵਿੱਚ 24ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਡ੍ਰਿਸਕਿਲ ਪਹਾੜ[5][6]
535 ft (163 m)
 - ਔਸਤ 100 ft  (30 m)
 - ਸਭ ਤੋਂ ਨੀਵੀਂ ਥਾਂ ਨਿਊ ਔਰਲਿਆਂਜ਼[5][6]
-8 ft (-2.5 m)
ਸੰਘ ਵਿੱਚ ਪ੍ਰਵੇਸ਼  30 ਅਪਰੈਲ 1812 (18ਵਾਂ)
ਰਾਜਪਾਲ ਬਾਬੀ ਜਿੰਦਲ (ਗ)
ਲੈਫਟੀਨੈਂਟ ਰਾਜਪਾਲ ਜੇ ਡਾਰਡਨ (ਗ)
ਵਿਧਾਨ ਸਭਾ ਰਾਜ ਵਿਧਾਨ ਸਭਾ
 - ਉਤਲਾ ਸਦਨ ਰਾਜ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਮੈਰੀ ਲੈਂਡਰਿਊ (ਲੋ)
ਡੇਵਿਡ ਵਿਟਰ (ਗ)
ਸੰਯੁਕਤ ਰਾਜ ਸਦਨ ਵਫ਼ਦ 6 ਗਣਤੰਤਰੀ, 1 ਲੋਕਤੰਤਰੀ (list)
ਸਮਾਂ ਜੋਨ ਕੇਂਦਰੀ: UTC-6/-5
ਛੋਟੇ ਰੂਪ LA US-LA
ਵੈੱਬਸਾਈਟ louisiana.gov

ਹਵਾਲੇ

ਸੋਧੋ
  1. New Orleans a 'ghost town' after thousands flee Gustav: mayor August 31, 2008.
  2. "Expert: N.O. population at 273,000". WWL-TV. August 7, 2007. Archived from the original on 2007-09-26. Retrieved 2007-08-14. {{cite news}}: Cite has empty unknown parameter: |coauthors= (help); Unknown parameter |dead-url= ignored (|url-status= suggested) (help)
  3. "Relocation". Connecting U.S. Cities. May 3, 2007. Archived from the original on ਫ਼ਰਵਰੀ 9, 2014. Retrieved ਮਾਰਚ 22, 2013. {{cite web}}: Unknown parameter |dead-url= ignored (|url-status= suggested) (help)
  4. "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. Retrieved December 24, 2012.
  5. 5.0 5.1 "Elevations and Distances in the United States". United States Geological Survey. 2001. Archived from the original on ਅਕਤੂਬਰ 15, 2011. Retrieved October 21, 2011. {{cite web}}: Unknown parameter |dead-url= ignored (|url-status= suggested) (help)
  6. 6.0 6.1 Elevation adjusted to North American Vertical Datum of 1988.