ਲੂਈ ਅਲਥੂਜ਼ਰ ਇੱਕ ਫਰਾਂਸੀਸੀ ਮਾਰਕਸਵਾਦੀ ਦਾਰਸ਼ਨਿਕ ਸੀ। ਇਹਦਾ ਜਨਮ ਅਲਜੀਰੀਆ ਵਿੱਚ ਹੋਇਆ ਅਤੇ ਇਹਨੇ ਪੈਰਿਸ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਦਰਸ਼ਨ ਦਾ ਅਧਿਆਪਕ ਬਣ ਗਿਆ।

ਲੂਈ ਅਲਥੂਜ਼ਰ
Althusser.jpg
ਜਨਮਲੂਈ ਪੀਅਰ ਅਲਥੂਜ਼ਰ
(1918-10-16)16 ਅਕਤੂਬਰ 1918
ਫਰਾਂਸੀਸੀ ਅਲਜੀਰੀਆ
ਮੌਤ22 ਅਕਤੂਬਰ 1990(1990-10-22) (ਉਮਰ 72)
ਪੈਰਿਸ, ਫਰਾਂਸ
ਕਾਲ20ਵੀੰ ਸਦੀ ਦਾ ਦਰਸ਼ਨ
ਇਲਾਕਾਪੱਛਮੀ ਦਰਸ਼ਨ
ਸਕੂਲਮਾਰਕਸਵਾਦ
ਸੰਰਚਨਾਵਾਦ
ਮੁੱਖ ਰੁਚੀਆਂ
ਰਾਜਨੀਤੀ
ਅਰਥ ਸਸ਼ਤਰ
ਵਿਚਾਰਧਾਰਾ
ਮੁੱਖ ਵਿਚਾਰ
The epistemological break
Overdetermination
Ideological state apparatuses
Interpellation
Lacunar discourse
Aleatory materialism
Philosophy of the encounter