ਲੇਡੀਬੁਏਜ਼ (ਫ਼ਿਲਮ)
ਲੇਡੀਬੁਏਜ਼ 1992 ਦੀ ਇੱਕ ਦਸਤਾਵੇਜ਼ੀ ਫ਼ਿਲਮ ਹੈ, ਜੋ ਕਿ ਦੋ ਕਿਸ਼ੋਰ ਕਾਥੋਏ, ਜਾਂ ਥਾਈ ਮਰਦ-ਤੋਂ-ਔਰਤ ਟਰਾਂਸਜੈਂਡਰ ਵਿਅਕਤੀਆਂ ਦੇ ਸੰਘਰਸ਼ ਬਾਰੇ ਹੈ, ਜੋ ਕਿ ਪੇਂਡੂ ਖੇਤਰ ਛੱਡ ਕੇ ਪੱਟਯਾ ਦੇ ਗਲੈਮਰਸ ਕੈਬਰੇ ਚਲੇ ਜਾਂਦੇ ਹਨ, ਜਿਥੇ ਉਹ ਮਸ਼ਹੂਰ ਕਲਾਕਾਰ ਬਣਦੇ ਹਨ। ਫ਼ਿਲਮ ਜੇਰੇਮੀ ਮੈਰੇ ਦੁਆਰਾ ਪ੍ਰੋਡੀਊਸ ਕੀਤੀ ਗਈ ਸੀ। ਇਹ ਚੈਨਲ 4 ਲਈ ਹਾਰਕੋਰਟ ਟੀ.ਵੀ. ਦੁਆਰਾ ਬਣਾਇਆ ਗਿਆ ਸੀ। ਇਸ ਦਸਤਾਵੇਜ਼ੀ ਫ਼ਿਲਮ ਨੂੰ ਸੈਨ ਫਰਾਂਸਿਸਕੋ ਫ਼ਿਲਮ ਫੈਸਟੀਵਲ ਵਿੱਚ ਜਾਰੀ ਕੀਤਾ ਗਿਆ।
ਲੇਡੀਬੁਏਜ਼ | |
---|---|
ਨਿਰਦੇਸ਼ਕ | ਜੇਰੇਮੀ ਮੈਰੇ |
ਨਿਰਮਾਤਾ | ਜੇਰੇਮੀ ਮੈਰੇ[1] |
ਰਿਲੀਜ਼ ਮਿਤੀ |
|
ਹਵਾਲੇ
ਸੋਧੋ- ↑ "Ladyboys (TV Movie 1995)". IMDb. Retrieved 17 August 2015.