ਲੈਸਲੀ ਐਸਟੀਵਜ਼ ਇੱਕ ਕੂਈਅਰ ਕਾਰਕੁਨ ਅਤੇ ਫਰੀਲਾਂਸ ਐਡੀਟਰ ਹੈ। ਇਹ ਵੋਆਈਸਿਜ਼ ਅਗੇਂਸਟ 377 ਨਾਂ ਦੇ ਸਮੂਹ ਦਾ ਹਿੱਸਾ ਹੈ।[1] ਇਸਦੇ ਅਤੇ ਹੋਰ ਕਾਰਕੁਨਾਂ ਦੇ ਕੰਮ ਦੇ ਬਦੌਲਤ 2009 ਵਿੱਚ ਦਿੱਲੀ ਵਿਖੇ ਜੱਜਾਂ ਨੇ ਸਮਲਿੰਗਕਤਾ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ।

ਜੀਵਨ

ਸੋਧੋ

ਇਸਦੀ ਉਮਰ 15 ਸਾਲ ਦੀ ਸੀ ਜਦੋਂ ਇਸਦੇ ਮਾਪਿਆਂ ਨੂੰ ਇਸਦੇ ਗੇਅ ਹੋਣ ਬਾਰੇ ਜਾਣਕਾਰੀ ਮਿਲੀ।[2]

82 ਸਾਲਾਂ ਦੀ ਉਮਰ ਵਿੱਚ ਸ਼ੂਗਰ ਦੇ ਕਾਰਨ ਇਸਦੀ ਮੌਤ ਹੋ ਗਈ।

ਕਿਤਾਬਾਂ

ਸੋਧੋ
  • ਆਊਟਲੁੱਕ ਟਰੈਵਲਰ ਗੇਟਵੇਜ਼ - ਜੰਮੂ, ਕਸ਼ਮੀਰ ਅਤੇ ਲਦਾਖ (Outlook Traveller Getaways - Jammu, Kashmir and Ladakh)[3]

ਹਵਾਲੇ

ਸੋਧੋ