ਲੋਕ-ਮਨ ਲੋਕਧਾਰਾ ਦੀ ਉਤਪਤੀ ਦਾ ਅਹਿਮ ਤੱਤ ਹੈ।

ਪਰਿਭਾਸ਼ਾ ਸੋਧੋ

ਡਾ. ਸੁਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ,ਲੋਕ ਸੰਸਕ੍ਰਿਤੀ ਦੀ ਹਰ ਮਾਨਸਿਕ ਅਤੇ ਭੌਤਿਕ ਪ੍ਰਕਿਰਿਆ ਦੇ ਵੇਗ ਦਾ ਮੂਲ ਸਰੋਤ ਸਮੂਹਿਕ ਚਿੱਤ ਹੁੰਦਾ ਹੈ। ਇਸ ਸਮੂਹਿਕ ਚਿੱਤ ਨੂੰ ਲੋਕ-ਮਨ ਕਿਹਾ ਜਾਂਦਾ।[1]

ਹਵਾਲੇ ਸੋਧੋ

  1. ਸੁਹਿੰਦਰ ਸਿੰਘ ਵਣਜਾਰਾ ਬੇਦੀ,ਲੋਕਧਾਰਾ ਅਤੇ ਸਾਹਿਤ,ਪੰਜਾਬੀ ਸਹਿਤ ਅਕਾਦਮੀ,ਲੁਧਿਆਣਾ,1959