ਨਿਸ਼ਾਨ (ਅੰਗਰੇਜ਼ੀ: logo) ਤੋਂ ਭਾਵ ਕੋਈ ਅਜਿਹੇ ਵਿਲੱਖਣ ਚਿੰਨ੍ਹ ਤੋਂ ਹੈ, ਜਿਸਦੀ ਵਰਤੋਂ ਕੰਪਨੀਆਂ, ਕਲੱਬਾਂ, ਟੀਮਾਂ ਅਤੇ ਅਦਾਰਿਆਂ ਦੁਆਰਾ ਕੀਤੀ ਜਾਂਦੀ ਹੈ।
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।