ਲੋਡ ਪਾਲਣ ਪਾਵਰ ਪਲਾਂਟ

ਇੱਕ ਲੋਡ ਪਾਲਣ ਪਾਵਰ ਪਲਾਂਟ (ਅੰਗਰੇਜ਼ੀ:load following power plant) ਜਿਸਨੂੰ ਮੱਧ ਕੀਮਤ ਬਿਜਲੀ ਬਣਾਉਣ ਵਾਲਾ ਪਾਵਰ ਪਲਾਂਟ ਵੀ ਕਿਹਾ ਜਾਂਦਾ ਹੈ, ਉਹ ਪਾਵਰ ਪਲਾਂਟ ਹੁੰਦਾ ਹੈ ਜਿਹੜੀ ਬਿਜਲੀ ਦੀ ਮੰਗ ਦੇ ਹਿਸਾਬ ਆਪਣੀ ਪਾਵਰ ਉਤਪਾਦਨ ਬਦਲ ਦਿੰਦਾ ਹੈ ਅਤੇ ਇਸਦਾ ਉਤਪਾਦਨ ਸਾਰਾ ਦਿਨ ਬਦਲਦਾ ਰਹਿੰਦਾ ਹੈ।[1] ਲੋਡ ਪਾਲਣ ਪਲਾਂਟ ਦੀ ਸਮਰੱਥਾ, ਸ਼ੁਰੂ ਹੋਣ ਅਤੇ ਬੰਦ ਹੋਣ ਦੀ ਗਤੀ, ਉਸਾਰੀ ਲਾਗਤ, ਬਿਜਲੀ ਦੀ ਕੀਮਤ ਅਤੇ ਕਪੈਸਟੀ ਫ਼ੈਕਟਰ ਆਮ ਤੌਰ ਤੇ ਬੇਸ ਲੋਡ ਪਾਵਰ ਪਲਾਂਟ ਅਤੇ ਪੀਕ ਲੋਡ ਪਾਵਰ ਪਲਾਂਟ ਦੇ ਵਿਚਕਾਰ ਹੁੰਦਾ ਹੈ

ਹਵਾਲੇ

ਸੋਧੋ
  1. Renewable and Efficient Electric Power Systems By Gilbert M. Masters p. 140