ਲੋਰੇਨ ਰੇਕਸ ਕੈਮਰੋਨ (ਜਨਮ 28 ਅਗਸਤ, 1959) ਇਕ ਅਮਰੀਕੀ ਫ਼ੋਟੋਗ੍ਰਾਫਰ, ਲੇਖਕ ਅਤੇ ਟਰਾਂਸਜੈਂਡਰ ਕਾਰਕੁੰਨ ਹੈ। ਉਸਦਾ ਜ਼ਿਆਦਾਤਰ ਕੰਮ ਸਮਲਿੰਗਤਾ, ਟਰਾਂਸਸੈਕਸੁਅਲ ਸਰੀਰ, ਔਰਤ-ਮਰਦਾਵਾਂ ਦੋਵੇਂ ਕੱਪੜਿਆ 'ਚ ਅਤੇ ਅਲਫ ਨਗਨਤਾ ਦੇ ਅਧਾਰਿਤ ਹੁੰਦਾ ਹੈ।[1]

ਲੋਰੇਨ ਰੇਕਸ ਕੈਮਰੋਨ
ਜਨਮ (1959-08-28) ਅਗਸਤ 28, 1959 (ਉਮਰ 64)
ਪਸਡੇਨਾ, ਕੈਲੀਫੋਰਨੀਆ, ਯੂ.ਐਸ.
ਪੇਸ਼ਾਫ਼ੋਟੋਗ੍ਰਾਫਰ, ਲੇਖਕ, ਵਿਯੂਅਲ ਕਲਾਕਾਰ


ਹਵਾਲੇ ਸੋਧੋ

  1. Cameron, Loren (1961–2008). "Loren Cameron papers, 1961-2008, bulk 1993-2003". Digital Transgender Archive. Archived from the original on 2019-03-27. {{cite web}}: Unknown parameter |dead-url= ignored (|url-status= suggested) (help)CS1 maint: date format (link)