ਲੋਰੈਂਸੋ ਦੇ ਮੇਦੀਚੀ
(ਲੋਰੈਂਜ਼ੋ ਦੇ ਮੇਦੀਚੀ ਤੋਂ ਮੋੜਿਆ ਗਿਆ)
ਲੋਰੈਨਜ਼ੋ ਦੇ ਮੇਦੀਚੀ ਇਤਾਲਵੀ ਪੁਨਰ-ਜਾਗਰਣ ਦੇ ਦੌਰਾਨ ਫਲੋਰੈਂਸ ਗਣਰਾਜ ਦਾ ਹਾਕਮ ਸੀ, ਜੋ ਪੁਨਰ ਜਾਗਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਉਤਸ਼ਾਹੀ ਸਰਪ੍ਰਸਤਾਂ ਵਿੱਚੋਂ ਇੱਕ ਸੀ। ਉਸ ਸਮੇਂ ਦੇ ਫਲੋਰੈਂਸ ਨਿਵਾਸੀਆਂ ਦੁਆਰਾ ਇਸਨੂੰ ਸ਼ਾਨਦਾਰ ਲੋਰੈਨਜ਼ੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਇੱਕ ਨੀਤੀਵਾਨ, ਸਿਆਸਤਦਾਨ ਅਤੇ ਵਿਦਵਾਨਾਂ, ਕਲਾਕਾਰਾਂ ਤੇ ਕਵੀਆਂ ਦਾ ਸਰਪ੍ਰਸਤ ਸੀ।
ਲੋਰੈਨਜ਼ੋ ਦੇ ਮੇਦੀਚੀ | |
---|---|
Spouse(s) | ਕਲੇਰਾਈਸ ਓਰਸਿਨੀ |
Issue ਲੁਕਰੇਜ਼ਿਆ ਦੇ ਮੇਦੀਚੀ Piero de' Medici Maddalena de' Medici Contessina Beatrice de' Medici Giovanni de' Medici, Pope Leo X Luisa de' Medici Contessina de' Medici Giuliano de' Medici, Duke of Nemours | |
ਖਾਨਦਾਨ | ਮੇਦੀਚੀ |
ਪਿਤਾ | Piero the Gouty |
ਮਾਤਾ | Lucrezia Tornabuoni |
ਜਨਮ | ਫਲੋਰੈਂਸ, ਫਲੋਰੈਂਸ ਗਣਰਾਜ | 1 ਜਨਵਰੀ 1449
ਮੌਤ | 8 ਅਪ੍ਰੈਲ 1492 ਕਾਰੇਗੀ, ਫਲੋਰੈਂਸ ਗਣਰਾਜ | (ਉਮਰ 43)