ਲੋਰੈਂਸੋ ਦੇ ਮੇਦੀਚੀ
ਲੋਰੈਨਜ਼ੋ ਦੇ ਮੇਦੀਚੀ ਇਤਾਲਵੀ ਪੁਨਰ-ਜਾਗਰਣ ਦੇ ਦੌਰਾਨ ਫਲੋਰੈਂਸ ਗਣਰਾਜ ਦਾ ਹਾਕਮ ਸੀ, ਜੋ ਪੁਨਰ ਜਾਗਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਉਤਸ਼ਾਹੀ ਸਰਪ੍ਰਸਤਾਂ ਵਿੱਚੋਂ ਇੱਕ ਸੀ।[1][2]<ref>Kent, F.W. (2006). Lorenzo De' Medici and the Art of Magnificence. USA: JHU Press. p. 248. ISBN 0-8018-8627-9.</ref ਉਸ ਸਮੇਂ ਦੇ ਫਲੋਰੈਂਸ ਨਿਵਾਸੀਆਂ ਦੁਆਰਾ ਇਸਨੂੰ ਸ਼ਾਨਦਾਰ ਲੋਰੈਨਜ਼ੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਇੱਕ ਨੀਤੀਵਾਨ, ਸਿਆਸਤਦਾਨ ਅਤੇ ਵਿਦਵਾਨਾਂ, ਕਲਾਕਾਰਾਂ ਤੇ ਕਵੀਆਂ ਦਾ ਸਰਪ੍ਰਸਤ ਸੀ।
ਲੋਰੈਨਜ਼ੋ ਦੇ ਮੇਦੀਚੀ | |
---|---|
![]() ਅਗਨੋਲੋ ਬਰੋਜ਼ੀਨੋ ਦੁਆਰਾ ਬਣਾਇਆ ਚਿੱਤਰ | |
Spouse(s) | ਕਲੇਰਾਈਸ ਓਰਸਿਨੀ |
Issue ਲੁਕਰੇਜ਼ਿਆ ਦੇ ਮੇਦੀਚੀ Piero de' Medici Maddalena de' Medici Contessina Beatrice de' Medici Giovanni de' Medici, Pope Leo X Luisa de' Medici Contessina de' Medici Giuliano de' Medici, Duke of Nemours | |
ਖਾਨਦਾਨ | ਮੇਦੀਚੀ |
ਪਿਤਾ | Piero the Gouty |
ਮਾਤਾ | Lucrezia Tornabuoni |
ਜਨਮ | ਫਲੋਰੈਂਸ, ਫਲੋਰੈਂਸ ਗਣਰਾਜ | 1 ਜਨਵਰੀ 1449
ਮੌਤ | 9 ਅਪ੍ਰੈਲ 1492 ਕਾਰੇਗੀ, ਫਲੋਰੈਂਸ ਗਣਰਾਜ | (ਉਮਰ 43)
ਹਵਾਲੇ ਸੋਧੋ
- ↑ Parks, Tim (2008). Medici Money: Banking, Metaphysics, and Art in Fifteenth-Century Florence. New York: W.W. Norton & Co. p. 288.
- ↑ "Fact about Lorenzo de' Medici". 100 Leader in world history. 2008. Archived from the original on 2014-09-27. Retrieved 2008-11-15.
{{cite web}}
: Unknown parameter|dead-url=
ignored (help)