ਲੰਡੀ ਕੋਤਲ (ਉਰਦੂ: لنڈی کوتل ‎) ਪਾਕਿਸਤਾਨ ਦੇ ਸੰਘੀ ਸ਼ਾਸਿਤ ਕਬਾਇਲੀ ਇਲਾਕੇ ਦਾ ਇੱਕ ਸ਼ਹਿਰ ਹੈ। ਇਹ 34°6'4N 71°8'44E ਤੇ ਸਥਿੱਤ ਹੈ।[1] ਇਹ ਖ਼ੈਬਰ ਏਜੰਸੀ ਵਿੱਚ ਖ਼ੈਬਰ ਦੱਰਾ ਤੇ ਹੈ। ਸਾਗਰ ਤਲ ਤੋਂ 1,072 ਮੀ ਉਚਾਈ ਤੇ, ਖ਼ੈਬਰ ਏਜੰਸੀ ਪ੍ਰਸ਼ਾਸਨ ਦਾ ਹੈੱਡਕੁਆਟਰ ਹੈ। ਅਤੇ ਇਹ ਪਹਾੜਾਂ ਵਿੱਚੀਂ ਲੰਘਦੇ ਪੇਸ਼ਾਵਰ ਮਾਰਗ ਉੱਤੇ ਸਥਿੱਤ ਹੈ।[2]

ਲੰਡੀ ਕੋਤਲ
لنڈی کوتل
ਲੰਡੀ ਕੋਤਲ is located in ਪਾਕਿਸਤਾਨ
ਲੰਡੀ ਕੋਤਲ
ਲੰਡੀ ਕੋਤਲ
34°6′4″N 71°8′44″E / 34.10111°N 71.14556°E / 34.10111; 71.14556ਗੁਣਕ: 34°6′4″N 71°8′44″E / 34.10111°N 71.14556°E / 34.10111; 71.14556
ਦੇਸ਼ ਪਾਕਿਸਤਾਨ
Provinceਪਾਕਿਸਤਾਨ FATA
ਸਰਕਾਰ
ਟਾਈਮ ਜ਼ੋਨPST (UTC+5)
Calling code0924

ਹਵਾਲੇਸੋਧੋ