ਲੱਲੂ ਘਾਹ (ਅੰਗ੍ਰੇਜ਼ੀ ਵਿੱਚ ਨਾਮ: Rostraria cristata), ਮੈਡੀਟੇਰੀਅਨ ਹੇਅਰ ਗਰਾਸ, ਇੱਕ ਸਾਲਾਨਾ ਘਾਹ ਦੀ ਪ੍ਰਜਾਤੀ ਹੈ, ਜੋ ਯੂਰੇਸ਼ੀਆ ਦੀ ਜੱਦੀ ਹੈ ਅਤੇ ਮੱਧ ਅਤੇ ਪੂਰਬੀ ਆਸਟ੍ਰੇਲੀਆ ਵਿੱਚ ਵਿਆਪਕ ਤੌਰ 'ਤੇ ਕੁਦਰਤੀ ਹੁੰਦੀ ਹੈ।[1]

ਲੱਲੂ ਘਾਹ
Rostraria cristata

ਇਸਦੀ ਸ਼ਾਖ ਦੇ ਸਿਰੇ ਤੇ ਸਿੱਟਾ/ਦੁੰਬ ਨਿਕਲਦਾ ਹੈ। ਇਹ ਨਦੀਨ ਅਕਸਰ ਲੂੰਬੜ ਘਾਹ ਦੇ ਨਾਲ ਪਾਇਆ ਜਾਂਦਾ ਹੈ। ਇਸ ਦਾ ਅਗਲਾ ਵਾਧਾ ਬੀਜ ਰਾਹੀਂ ਹੁੰਦਾ ਹੈ।

ਹਵਾਲੇ ਸੋਧੋ

  1. "Rostraria cristata". Flora of Pakistan. Retrieved 2008-06-15.