ਚਾਰਲਸ ਏਦੁਆਰ ਜਿਆਂਨੇਰੇ (6 ਅਕਤੂਬਰ 1887 – 27 ਅਗਸਤ 1965), ਲ ਕਾਰਬੂਜ਼ੀਏ ਵਜੋਂ ਜਾਣਿਆ ਜਾਂਦਾ ਇੱਕ ਸਵਿਸ - ਫਰਾਂਸੀਸੀ ਆਰਕੀਟੈਕਟ, ਰਚਨਾਕਾਰ, ਨਗਰਵਾਦੀ, ਲੇਖਕ ਅਤੇ ਰੰਗਕਾਰ ਅਤੇ ਇੱਕ ਨਵੀਂ ਵਿਧਾ ਦੇ ਆਗੂ ਸੀ, ਜਿਸਨੂੰ ਅੱਜਕੱਲ੍ਹ ਆਧੁਨਿਕ ਆਰਕੀਟੈਕਚਰ ਜਾਂ ਅੰਤਰਰਾਸ਼ਟਰੀ ਸ਼ੈਲੀ ਕਿਹਾ ਜਾਂਦਾ ਹੈ। ਉਸਦਾ ਦਾ ਜਨਮ ਸਵਿਟਜਰਲੈਂਡ ਵਿੱਚ ਹੋਇਆ ਸੀ, ਲੇਕਿਨ 30 ਸਾਲ ਦੀ ਉਮਰ ਦੇ ਬਾਅਦ ਉਹ ਫਰਾਂਸੀਸੀ ਨਾਗਰਿਕ ਬਣ ਗਿਆ। ਉਸਨੇ ਆਪਣੇ ਕੈਰੀਅਰ ਪੰਜ ਦਹਾਕੇ ਦੇਖੇ ਅਤੇ ਉਸਨੇ ਯੂਰਪ, ਜਾਪਾਨ, ਭਾਰਤ ਅਤੇ ਉੱਤਰੀ ਅਤੇ ਦੱਖਣੀ ਅਮਰੀਕਾ ਵਿੱਚ ਇਮਾਰਤਾਂ ਨੂੰ ਡਿਜ਼ਾਈਨ ਕੀਤਾ।[1] ਉਸਨੇ ਚੰਡੀਗੜ੍ਹ ਸ਼ਹਿਰ ਦੇ ਨਕਸ਼ੇ ਦਾ ਮਾਸਟਰ ਪਲੈਨ ਤਿਆਰ ਕੀਤਾ ਸੀ।

Le Corbusier 1933.JPG

ਹਵਾਲੇਸੋਧੋ

  1. Birksted, Ian (2009). Le Corbusier and the Occult. Cambridge, Mass.: MIT Press. ISBN 9780262026482.