ਵਕੀਲਾਂ ਵਾਲਾ
ਵਕੀਲਾਂ ਵਾਲਾ ਭਾਰਤ ਦੇ ਪੰਜਾਬ ਰਾਜ ਦਾ ਸਭ ਤੋਂ ਉੱਤਰੀ ਪਿੰਡ ਹੈ ਜੋ ਜ਼ੀਰਾ ਸ਼ਹਿਰ, ਪੰਜਾਬ, ਅਤੇ ਭਾਰਤ ਅਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਵੱਸਿਆ ਹੈ। ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਬੰਧਕੀ ਹੈੱਡਕੁਆਰਟਰ ਹੈ। [1]
ਧਰਮ
ਸੋਧੋਜ਼ਿਆਦਾਤਰ ਲੋਕ ਹਿੰਦੂ ਅਤੇ ਸਿੱਖ ਧਰਮਾਂ ਦਾ ਪਾਲਣ ਕਰਦੇ ਹਨ। ਲੋਕ ਰਾਮਦੇਵਜੀ ਅਤੇ ਗੋਗਾਜੀ ਵਰਗੇ ਲੋਕ ਦੇਵਤਿਆਂ ਦੀ ਪੂਜਾ ਕਰਦੇ ਹਨ। ਬਹੁਤ ਸਾਰੇ ਪੀਰਾਂ ਅਤੇ ਸੰਤਾਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਹ ਉਨ੍ਹਾਂ ਦੀਆਂ ਖਾਨਗਾਹਾਂ 'ਤੇ ਜਾਂਦੇ ਹਨ। ਕੁਝ ਇਸਲਾਮ ਮੰਨਣ ਵਾਲ਼ੇ ਹਨ। ਕੁਝ ਡੇਰਿਆਂ ਤੇ ਜਾਂਦੇ ਹਨ, ਜਿਵੇਂ ਕਿ ਸੱਚਾ-ਸੌਦਾ, ਰਾਧਾ-ਸੁਆਮੀ ਅਤੇ ਨਿਰੰਕਾਰੀ ਡੇਰੇ।
ਜ਼ੀਰਾ ਤਹਿਸੀਲ
ਸੋਧੋਪਿੰਡ ਵਿੱਚ ਹੋਰ ਥਾਵਾਂ
ਸੋਧੋ- ਪੰਚਾਇਤ ਭਵਨ
- ਰਾਮਦੇਵ ਮੰਦਰ
- ਗੁਰੂਦੁਆਰਾ ਸਾਹਿਬ
ਹਵਾਲੇ
ਸੋਧੋ- ↑ "Welcome to the official website of District Ferozepur, Punjab, India". ferozepur.nic.in. Archived from the original on 2015-06-29.