ਵਜ਼ੀਰ ਖ਼ਾਨ ਚੌਕ
ਵਜ਼ੀਰ ਖ਼ਾਨ ਚੌਕ (Urdu: وزیر خان چوک) ਲਾਹੌਰ, ਪਾਕਿਸਤਾਨ ਦੇ ਅੰਦਰੂਨ ਲਹੌਰ ਵਿੱਚ ਇੱਕ ਕਸਬੇ ਦਾ ਚੌਕ ਹੈ ਜੋ ਵਜ਼ੀਰ ਖ਼ਾਨ ਮਸਜਿਦ ਦੇ ਮੁੱਖ ਦਰਵਾਜ਼ੇ 'ਤੇ ਸਥਿਤ ਹੈ।
ਟਿਕਾਣਾ
ਸੋਧੋਵਜ਼ੀਰ ਖ਼ਾਨ ਚੌਕ ਵਜ਼ੀਰ ਖ਼ਾਨ ਮਸਜਿਦ ਦੇ ਮੁੱਖ ਦਰਵਾਜ਼ੇ 'ਤੇ ਅਤੇ ਦਿੱਲੀ ਦਰਵਾਜ਼ੇ ਤੋਂ ਲਗਭਗ 250 ਮੀਟਰ ਪੱਛਮ ਵੱਲ ਸਥਿਤ ਹੈ। ਦਿੱਲੀ ਦਰਵਾਜ਼ੇ ਤੋਂ ਕਸਬੇ ਦੇ ਚੌਕ ਤੱਕ ਪਹੁੰਚ ਛੋਟੇ ਚਿੱਟੇ ਦਰਵਾਜ਼ੇ ਰਾਹੀਂ ਹੁੰਦੀ ਹੈ।
ਚੌਕ ਵਿੱਚ
ਸੋਧੋਵਜ਼ੀਰ ਖ਼ਾਨ ਚੌਂਕ ਵਿੱਚ ਸੂਫੀ ਸੰਤ ਸੈਦ ਸੂਫ਼ੀ ਦੀ ਕਬਰ ਅਤੇ ਦੀਨਾ ਨਾਥ ਦਾ ਖੂਹ ਹੈ ।