ਵਜੀਹੁੱਦੀਨ ਅਹਿਮਦ
ਵਜੀਹਉਦੀਨ ਅਹਿਮਦ (ਉਰਦੂ: وجیہ الدین احمد; ਜਨਮ 1 ਦਸੰਬਰ 1938) ਪਾਕਿਸਤਾਨ ਦੇ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਅਤੇ ਸਿੰਧ ਦੇ ਲਾਅ ਕਾਲਜ ਵਿੱਚ ਕਾਨੂੰਨ ਦੇ ਪ੍ਰੋਫੈਸਰ ਸੀ।[1]
ਵਜੀਹਉਦੀਨ ਅਹਿਮਦ وجیہ الدین احمد | |
---|---|
ਤਸਵੀਰ:Justice Wajihuddin.jpg | |
Senior Justice of the Supreme Court of Pakistan | |
ਦਫ਼ਤਰ ਵਿੱਚ 5 ਮਈ 1998 – 12 ਅਕਤੂਬਰ1999 | |
ਦੁਆਰਾ ਨਾਮਜ਼ਦ | ਨਵਾਜ਼ ਸ਼ਰੀਫ਼ |
ਦੁਆਰਾ ਨਿਯੁਕਤੀ | ਰਫੀਕ ਤਰਾਰ |
Chief Justice Sindh High Court | |
ਦਫ਼ਤਰ ਵਿੱਚ 5 ਨਵੰਬਰ 1997 – 4 ਮਈ 1998 | |
ਤੋਂ ਪਹਿਲਾਂ | ਮਾਮੂਨ ਕਾਜ਼ੀ |
ਤੋਂ ਬਾਅਦ | ਕਮਾਲ ਮਨਸੂਰ ਅਲਮ |
ਨਿੱਜੀ ਜਾਣਕਾਰੀ | |
ਜਨਮ | New Delhi, British Indian Empire | 1 ਦਸੰਬਰ 1938
ਨਾਗਰਿਕਤਾ | ਬ੍ਰਿਟਿਸ਼ ਭਾਰਤ (1938–1947) ਪਾਕਿਸਤਾਨ (1947–) |
ਕੌਮੀਅਤ | ਪਾਕਿਸਤਾਨ |
ਸਿਆਸੀ ਪਾਰਟੀ | Pakistan Movement of Justice |
ਰਿਹਾਇਸ਼ | ਇਸਲਾਮਾਬਾਦ |
ਅਲਮਾ ਮਾਤਰ | Forman Christian College University ਸਿੰਧ ਮੁਸਲਿਮ ਕਾਲਜ |
ਕਿੱਤਾ | Jurist, judge |
ਪੇਸ਼ਾ | Legal scholar |
ਕੈਬਨਿਟ | Nawaz Government |
ਸੀਨੀਅਰ ਜੱਜ ਬਣਨ ਤੋਂ ਪਹਿਲਾਂ ਉਹ ਸਿੰਧ ਦੇ ਹਾਈ ਕੋਰਟ ਦਾ ਜੱਜ ਸੀ। ਉਸਨੇ 1999 ਵਿੱਚ ਪਾਕਿਸਤਾਨ ਵਿੱਚ ਲੱਗੇ ਮਾਰਸ਼ਲ ਲਾਅ ਦਾ ਵਿਰੋਧ ਕੀਤਾ। ਉਹ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੀ ਇਸ ਕੰਮ ਲਈ ਸਖਤ ਆਲੋਚਨਾ ਕੀਤੀ ਅਤੇ ਉਸਨੇ ਵਕੀਲਾਂ ਦੇ ਅੰਦੋਲਨ ਵਿੱਚ ਮੁੱਖ ਭੂਮਿਕਾ ਨਿਭਾਈ। ਉਹ 2007 ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਲੜਿਆ ਪਰ ਅਸਫਲ ਰਿਹਾ। ਉਹ 2011 ਤੋਂ ਪਾਕਿਸਤਾਨ ਤੇਹਰੀਕ-ਏ-ਇਨਸਾਫ਼ ਪਾਰਟੀ ਵੱਲੋਂ ਪਾਕਿਸਤਾਨ ਦੀ ਰਾਸ਼ਟਰੀ ਰਾਜਨੀਤੀ ਵਿੱਚ ਸਰਗਰਮ ਹੈ। ਉਹ 2013[2] ਵਿੱਚ ਇਸ ਪਾਰਟੀ ਵੱਲੋਂ ਰਾਸ਼ਟਰਪਤੀ ਦੀਆਂ ਚੋਣਾਂ ਲੜਿਆ ਅਤੇ 30 ਜੁਲਾਈ 2013 ਨੂੰ ਮਮਨੂਨ ਹੁਸੈਨ ਤੋਂ ਚੋਣਾਂ ਵਿੱਚ ਹਾਰ ਗਿਆ।
ਹਵਾਲੇ
ਸੋਧੋ- ↑ Desk. "Details of Justice Wajihuddin Ahmed". Pakistan Herald. Archived from the original on 18 ਜੁਲਾਈ 2013. Retrieved 27 July 2013.
{{cite web}}
:|last=
has generic name (help); Unknown parameter|dead-url=
ignored (|url-status=
suggested) (help) - ↑ PTI announces presidential candidate