ਮੁੱਖ ਮੀਨੂ ਖੋਲ੍ਹੋ

ਵਟਸਐਪ ਇੱਕ ਮੁਫ਼ਤ ਸੁਨੇਹਾ ਲੈਣ-ਦੇਣ ਸਾਫ਼ਟਵੇਅਰ ਹੈ। ਸਮਾਜਿਕ ਜ਼ਾਲਸਥਾਨਾਂ ਖਾਸ ਕਰ ਕੇ, ਫ਼ੇਸਬੁੱਕ, ਟਵਿੱਟਰ ਅਤੇ ਵਟਸਐਪ ਰਾਹੀਂ ਸੁਨੇਹੇ ਭੇਜੇ ਜਾਂਦੇ ਹਨ, ਵਟਸਐਪ ਰਾਹੀ ਫ਼ਿਲਮਾਂ ਅਤੇ ਅਾਵਾਜ਼ੀ ਸੁਨੇਹੇ ਵੀ ਭੇਜੇ ਜਾ ਸਕਦੇ ਹਨ। ਇਸ ਦੀ ਲੋਕਪ੍ਰਿਅਤਾ ਦੁਨੀਅਾਂ ਵਿੱਚ ਕਰੀਬ 450 ਮਿਲੀਅਨ ਲੋਕਾਂ ਵਿੱਚ ਹੈ। ਵਟਸਐਪ ਵਿੱਚ ਹਰ ਉਹ ਚੀਜ਼ ਹੈ, ਜੋ ਇੱਕ ਸੁਨੇਹਾ ਸੇਵਾ ਵਿੱਚ ਹੋਣੀ ਚਾਹੀਦੀ ਹੈ। ਹਾਲ ਹੀ ਵਿੱਚ ਵਟਸਐਪ, ਫੇਸਬੁੱਕ ਨੂੰ ਲੋਕਪ੍ਰਿਅਤਾ ਦੇ ਮਾਮਲੇ ਵਿੱਚ ਲਗਾਤਾਰ ਪਛਾੜ ਰਿਹਾ ਸੀ ਅਤੇ ਇਹ ਫ਼ੇਸਬੁੱਕ ਲਈ ਵੱਡੀ ਚੁਣੌਤੀ ਬਣ ਗਿਆ ਸੀ। ਹਰ ਮਹੀਨੇ 45 ਕਰੋੜ ਤੋਂ ਜ਼ਿਆਦਾ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ ਅਤੇ ਹਰੇਕ ਮਹੀਨੇ 10 ਲੱਖ ਲੋਕ ਵਟਸਐਪ ਨਾਲ ਜੁੜਦੇ ਹਨ।[2]

ਵਟਸਐਪ
WhatsApp logo.svg
ਉੱਨਤਕਾਰ ਵਟਸਅੈਪ, ਇੰਕ (ਮਾਲਕ ਫੇਸਬੁੱਕ, ਇੰਕ)
ਪਹਿਲਾ ਜਾਰੀਕਰਨ 2009 (2009)
ਲਿਖਿਆ ਹੋਇਆ ਅਰਲੈਂਗ[1]
ਆਪਰੇਟਿੰਗ ਸਿਸਟਮ
ਉਪਲਬਧ ਭਾਸ਼ਾਵਾਂ ਬਹੁ-ਭਾਸ਼ਾਈ
ਕਿਸਮ ਤੁਰੰਤ ਸੁਨੇਹੇ
ਲਸੰਸ ਮਲਕੀਅਤੀ
ਵੈੱਬਸਾਈਟ www.whatsapp.com
ਵਟਸਐਪ
ਵੈੱਬ-ਪਤਾ www.whatsapp.com

ਵਿਸ਼ਾ ਸੂਚੀ

ਬਾਨੀਸੋਧੋ

ਇਸ ਦੇ ਬਾਨੀ ਬਰਿਆਨ ਐਕਸ਼ਨ ਅਤੇ ਜਾਨ ਕੌਮ ਹੈ।

ਵਰਤੋਂਕਾਰਸੋਧੋ

ਸਮਰਥਨੀ ਮੰਚਸੋਧੋ

ਜਾਲ ਗਾਹਕਸੋਧੋ

ਤਕਨੀਕੀਸੋਧੋ

ਸੁਰੱਖਿਅਾਸੋਧੋ

ਪਰਦੇਦਾਰੀਸੋਧੋ

ਵਪਾਰ ਨਮੂਨੇ ਦੀ ਅਾਲੋਚਨਾਸੋਧੋ

ਮੁਕਾਬਲਾ ਅਤੇ ਹਿੱਸੇਦਾਰੀਸੋਧੋ

ਸਮਾਜਿਕ ਅਸਰਸੋਧੋ

ਨੌਜਵਾਨਾਂ ਵੱਲੋਂ ਐਸ. ਐਮ. ਐਸ. ਨਾ ਪਵਾ ਕੇ ਇਟਰਨੈਟ ਪੈਕ ਜ਼ਰੀਏ ਵਟਸਐਪ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਅੱਜ ਵਟਸਐਪ ਦਾ ਜਾਦੂ ਨੋਜਵਾਨਾਂ ਦੇ ਸਿਰ ਚੜ੍ਹਿਆ ਹੋਇਆ ਹੈ

ੲਿਹ ਵੀ ਦੇਖੋਸੋਧੋ

ਹਵਾਲੇਸੋਧੋ