ਵਡਗਾਮ (ਵਿਧਾਨ ਸਭਾ ਹਲਕਾ)

ਵਡਗਾਮ ਵਿਧਾਨ ਸਭਾ ਹਲਕਾ (વડગામ વિધાનસભા બેઠક) ਗੁਜਰਾਤ ਦੇ 182 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਬਨਾਸਕਾਂਠਾ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਸੀਟ ਅਨੁਸੂਚਿਤ ਜਾਤੀ ਦੇ ਮੈਂਬਰ ਲਈ ਰਾਖਵਾਂ ਹੈ।

 ਹਿੱਸਿਆਂ ਦੀ ਸੂਚੀ

ਸੋਧੋ

ਇਹ ਵਿਧਾਨ ਸਭਾ ਸੀਟ, ਹੇਠ ਲਿਖੇ ਹਿੱਸਿਆਂ ਦੀ ਨੁਮਾਇੰਦਗੀ ਕਰਦੀ ਹੈ। [1]

  1. ਵਡਗਾਮ ਤਾਲੁਕਾ
  2. ਪਾਲਨਪੁਰ ਤਾਲੁਕਾ (ਭਾਗ) ਪਿੰਡ – ਹਥਿਦਰਾ, ਕੁਮਪਾਰ, ਗੋਧ, ਧੰਧਾ, ਖਸਾ, ਹੋਡਾ, ਗਲਾਵੜਾ, ਸਾਗਰੋਸਾਨਾ, ਭਾਗਲ (ਜਗਾਨਾ), ਮਨਾਕਾ, ਗੋਲਾ, ਮਰਵਾੜਾ (ਰਤਨਪੁਰ), ਵਾਗਦਾ, ਜਗਾਨਾ, ਵਾਸਨਾ (ਜਗਾਨਾ), ਬਦਰਪੁਰਾ (ਕਾਲੂਸਨ), ਸਰਿਪਾਡਾ, ਪਟੋਸ਼ਨ, ਸੱਲਾ, ਸਾਸਾਮ, ਟਾਕਰਵਾੜਾ, ਟੋਕਾਰੀਆ, ਸਦਰਸਾਨਾ, ਕਮਲਪੁਰ, ਫਤੇਪੁਰ, ਸੈਮੋਦਰਾ, ਅਸਮਪੁਰਾ (ਗੋਲਾ, ਦੇਲਾਨਾ, ਖਰੋਡੀਆ, ਜਸਲੀਨੀ, ਬਦਰਗੜ੍ਹ, ਕਾਨੋਡਰ (ਸੀਟੀ)

ਵੋਟਰਾਂ ਦੀ ਕੁੱਲ ਗਿਣਤੀ

ਸੋਧੋ
ਚੋਣ ਪੋਲਿੰਗ ਸਟੇਸ਼ਨ ਮਰਦ ਵੋਟਰ ਔਰਤ ਵੋਟਰ ਹੋਰ ਕੁੱਲ ਵੋਟਰ
2014 281 126,696 112,579 0 239,275

ਸਰੋਤ:[2]

ਵਿਧਾਨ ਸਭਾ ਮੈਂਬਰ

ਸੋਧੋ

ਚੋਣ ਨਤੀਜੇ

ਸੋਧੋ

ਹਵਾਲੇ

ਸੋਧੋ
  1. "Gujarat: Order No. 33: Table-A: Assembly Constituency and Their Extent" (PDF). Election Commission of India. Delimitation Commission of India. 12 December 2006. pp. 2–31. Archived from the original (PDF) on 5 ਮਾਰਚ 2016. Retrieved 12 February 2017. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-05-07. Retrieved 2017-12-06. {{cite web}}: Unknown parameter |dead-url= ignored (|url-status= suggested) (help)