ਵਡੋਦਰਾ ਐਕਸਪ੍ਰੈਸ
ਟਰੇਨ ਨੰਬਰ 12927/12928 ਮੁਮਬਈ ਸੈਂਟਰਲ ਵਡੋਦਰਾ, ਵਡੋਦਰਾ ਐਕਸਪ੍ਰੈਸ ਭਾਰਤੀਯ ਰੇਲਵੇ ਦੀ ਇੱਕ ਸੁਪਰ ਫਾਸਟ ਐਕਸਪ੍ਰੈਸ ਟਰੇਂਨ ਹੈ ਜੋਕਿ ਭਾਰਤ ਵਿੱਚ ਮੁਮਬਈ ਸੈਂਟਰਲ ਅਤੇ ਵਡੋਦਰਾ ਵਿੱਚਕਾਰ ਚੱਲਦੀ ਹੈ I ਇਹ ਰੇਲਗੱਡੀ ਰੋਜ਼ਾਨਾ ਸੇਵਾ ਪ੍ਦਾਨ ਕਰਦੀ ਹੈ I ਇਹ ਰੇਲਗੱਡੀ ਮੁਮਬਈ ਸੈਂਟਰਲ ਤੋਂ ਵਡੋਦਰਾ ਤੱਕ ਟਰੇਨ ਨੰਬਰ 12927 ਦੇ ਤੋਰ ਤੇ ਸੰਚਾਲਿਤ ਹੁੰਦੀ ਹੈ ਅਤੇ ਇਸਦੀ ਵਾਪਸੀ ਟਰੇਨ ਨੰਬਰ 12928 ਦੇ ਤੋਰ ਤੇ ਹੁੰਦੀ ਹੈ I[1]
ਡੱਬੇ
ਸੋਧੋਵਡੋਦਰਾ ਐਕਸਪ੍ਰੈਸ ਵਿੱਚ 1 ਏਸੀ ਫਰਸਟ ਕਲਾਸ ਕਮ ਏਸੀ 2 ਟਾਇਰ, 1 ਏਸੀ 2 ਟਾਇਰ, 5 ਏਸੀ 3 ਟਾਇਰ, 12 ਸਲੀਪਰ ਕਲਾਸ, 4 ਜਨਰਲ ਕਲਾਸ ਡੱਬੇ ਹਨ I ਕਈ ਵਾਰ, ਇਹ ਉੱਚ ਸਮਰਥਾ ਵਾਲੀ ਪਾਰਸਲ ਵੈਨ ਨੂੰ ਵੀ ਲੈਕੇ ਜਾਂਦੀ ਹੈ I ਭਾਰਤ ਵਿੱਚ ਬਹੁਤੀ ਰੇਲ ਸੇਵਾਵਾਂ ਦੀ ਤਰ੍ਹਾਂ ਇਸ ਟਰੇਨ ਵਿੱਚ ਵੀ, ਭਾਰਤੀਯ ਰੇਲਵੇ ਦੀ ਮੰਗ ਦੇ ਅਨੁਸਾਰ, ਰੇਲਗੱਡੀ ਦੇ ਡੱਬਿਆਂ ਦੀ ਗਿਣਤੀ ਨੂੰ ਘੱਟਾਇਆ ਜਾਂ ਵਧਾਇਆ ਜਾ ਸਕਦਾ ਹੈ I
ਸੇਵਾ
ਸੋਧੋਇਹ ਇੱਕ ਰੋਜ਼ਾਨਾ ਟਰੇਨ ਹੈ ਜੋ 392 ਕਿਲੋਮੀਟਰ ਦੀ ਦੂਰੀ 6 ਘੰਟੇ 15 ਮਿਂਟ (62.72 ਕਿਮੀ/ਘੰਟਾ) ਵਿੱਚ, ਵਡੋਦਰਾ ਐਕਸਪ੍ਰੈਸ ਟਰੇਨ ਨੰਬਰ 12927 ਦੇ ਤੋਰ ਤੇ ਅਤੇ 6 ਘੰਟੇ 20 ਮਿਂਟ (61.89 ਕਿਮੀ/ਘੰਟਾ) ਵਿੱਚ ਟਰੇਨ ਨੰਬਰ 12928 ਦੇ ਤੋਰ ਤਯ ਕਰਦੀ ਹੈ I[2]
ਜ਼ੋਰ
ਸੋਧੋਪੱਛਮੀ ਰੇਲਵੇ ਨੇ ਡੀਸੀ ਇਲੈਕ੍ਟ੍ਰਟਰਿਕ ਕਨਵਰਸ਼ਨ ਤੋਂ ਏਸੀ 5 ਫਰਵਰੀ 2012 ਨੂੰ ਪੂਰਾ ਕੀਤਾ I ਹੁਣ ਇਹ ਨਿਯਮਿਤ ਰੂਪ ਵਿੱਚ ਵਡੋਦਰਾ ਅਧਾਰਿਤ ਡਬਲਿਊਏਪੀ 4 ਲੋਕੋਮੋਟਿਵ ਦੁਆਰਾ ਖਿਚਿਆ ਜਾਂਦਾ ਹੈ I
ਟਾਇਮ ਟੇਬਲ
ਸੋਧੋ12927 ਮੁਮਬਈ ਸੈਂਟਰਲ ਵਡੋਦਰਾ ਵਡੋਦਰਾ ਐਕਸਪ੍ਰੈਸ ਮੁਮਬਈ ਸੈਂਟਰਲ ਤੋਂ ਰੋਜ਼ਾਨਾ 23:40 ਆਇਐਸਟੀ ਤੇ ਚਲੱਦੀ ਹੈ ਅਤੇ ਅਗਲੇ ਦਿਨ 05:55 ਆਇਐਸਟੀ ਤੇ ਵਡੋਦਰਾ ਪਹੁੰਚਦੀ ਹੈ I[3]
12928 ਵਡੋਦਰਾ ਮੁਮਬਈ ਸੈਂਟਰਲ ਵਡੋਦਰਾ ਐਕਸਪ੍ਰੈਸ ਵਡੋਦਰਾ ਤੋਂ ਤੋਂ ਰੋਜ਼ਾਨਾ 22:30 ਆਇਐਸਟੀ ਤੇ ਚਲੱਦੀ ਹੈ ਅਤੇ ਅਗਲੇ ਦਿਨ 04:50 ਆਇਐਸਟੀ ਤੇ ਮੁਮਬਈ ਸੈਂਟਰਲ ਪਹੁੰਚਦੀ ਹੈ I
ਸਟੇਸ਼ਨ
ਕੋਡ |
ਸਟੇਸ਼ਨ
ਦਾ ਨਾਮ |
12927
- ਮੁਮਬਈ ਤੋਂ ਵਡੋਦਰਾ[4] |
ਕਿਮੀ
ਵਿੱਚ ਸਰੋਤ ਤੋਂ ਦੂਰੀ |
ਦਿਨ | 12928
-,ਵਡੋਦਰਾ ਤੋਂ ਮੁਮਬਈ |
ਕਿਮੀ
ਵਿੱਚ ਸਰੋਤ ਤੋਂ ਦੂਰੀ |
ਦਿਨ | ||
---|---|---|---|---|---|---|---|---|---|
ਆਗਮਨ | ਵਿਦਾਇਗੀ | ਆਗਮਨ | ਵਿਦਾਇਗੀ | ||||||
ਬੀਸੀਟੀ | ਮੁਮਬਈ
ਸੈਂਟਰਲ |
ਸਰੋਤ | 23:40 | 0 | 1 | 04:50 | ਪਹੁੰਚ
ਸਥਾਨ |
392 | 2 |
ਡੀਡੀਆਰ | ਦਾਦਰ | ਪੜਾਅ
ਨਹੀਂ |
ਪੜਾਅ
ਨਹੀਂ |
6 | 1 | 04:19 | 04:21 | 386 | 2 |
ਬੀਵੀਆਇ | ਬੋਰੀਵਲੀ | 00: 14 | 00:16 | 30 | 2 | 03:44 | 03:46 | 362 | 2 |
ਐਸਟੀ | ਸੂਰਤ | 04:03 | 04:05 | 263 | 2 | 00:25 | 00:27 | 129 | 2 |
ਬੀਐਚ | ਬਹਾਰੁਚ
ਜੰਕਸ਼ਨ |
04:51 | 04:53 | 322 | 2 | 23:26 | 23:28 | 71 | 1 |
ਵੀਐਸ | ਵਿਸਵਾਮਿੱਤਰੀ | 05:36 | 05:38 | 389 | 2 | ਪੜਾਅ
ਨਹੀਂ |
ਪੜਾਅ
ਨਹੀਂ |
1 | |
ਬੀਆਰਸੀ | ਵਡੋਦਰਾ | 05:55 | ਪਹੁੰਚ
ਸਥਾਨ |
392 | 2 | ਸਰੋਤ | 22:30 | 0 | 1 |
ਹਵਾਲੇ
ਸੋਧੋ- ↑ "Vadodara Express (12927) Running Train Status". runningstatus.in. Retrieved 21 January 2016.
- ↑ "Vadodara Express 12928". Retrieved 21 January 2016.
- ↑ "Vadodara Express Train 12927 Time Table". cleartrip.com. Archived from the original on 9 ਜਨਵਰੀ 2016. Retrieved 21 January 2016.
{{cite web}}
: Unknown parameter|dead-url=
ignored (|url-status=
suggested) (help) - ↑ "Vadodara Express 12927". Retrieved 21 January 2016.