ਵਡੋਦਰਾ
ਵਡੋਦਰਾ ਗੁਜਰਾਤ ਦਾ ਤੀਜਾ ਵੱਡਾ ਸ਼ਹਿਰ ਹੈ। ਇਹ ਗੁਜਰਾਤ ਦਾ ਜ਼ਿਲ੍ਹਾ ਹੈ ਜੋ ਅਹਿਮਦਾਬਾਦ ਦੇ ਦੱਖਣ ਵੱਲ ਵਿਸ਼ਵਾਮਿਤਰੀ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ। ਇਹ ਸ਼ਹਿਰ ਗੁਜਰਾਤ ਦੀ ਰਾਜਧਾਨੀ ਗਾਂਧੀ ਨਗਰ ਤੋਂ 139 ਕਿਲੋਮੀਟਰ ਦੀ ਦੂਰੀ ਤੇ ਹੈ। ਦਿੱਲੀ ਤੋਂ ਮੁੰਬਈ ਵੱਲ ਜਾਣ ਵਾਲੇ ਕੋਮੀ ਰਾਜਮਾਰਗ ਅਤੇ ਰੇਲਵੇ ਇਸ ਸ਼ਹਿਰ ਦੀ ਵਿਚਦੀ ਲੰਘਦੇ ਹਨ।
ਵਡੋਦਰਾ
વડોદરા ਬੜੋਦਾ | |
---|---|
ਮੈਟਰੋ ਸ਼ਹਿਰ | |
ਉਪਨਾਮ: ਸਿਆਜੀ ਨਗਰੀ, ਸੰਸਕਾਰੀ ਨਗਰੀ | |
ਦੇਸ਼ | ਭਾਰਤ ਭਾਰਤ |
ਪ੍ਰਾਂਤ | ਗੁਜਰਾਤ |
ਜ਼ਿਲ੍ਹਾ | ਵਡੋਦਰਾ ਜ਼ਿਲ੍ਹਾ |
ਜੋਨ | 21 |
ਵਾਰਡ | 21 |
ਵਡੋਦਰਾ ਮਿਉਸਪਲ ਕਾਰਪੋਰੇਸ਼ਨ | ਸਥਾਪਿਤ ਸਾਲ 1950 |
ਸਰਕਾਰ | |
• ਬਾਡੀ | 1 (VUDA) |
ਖੇਤਰ | |
• ਕੁੱਲ | 235 km2 (91 sq mi) |
ਉੱਚਾਈ | 129 m (423 ft) |
ਆਬਾਦੀ (2011) | |
• ਕੁੱਲ | 16,66,703[1] |
• ਰੈਂਕ | 20 |
ਵਸਨੀਕੀ ਨਾਂ | ਬਾਰੋਡੀਅਨ |
ਭਾਸ਼ਾ | |
• ਦਫਤਰੀ | ਗੁਜਰਾਤੀ ਭਾਸ਼ਾ, ਅੰਗਰੇਜ਼ੀ ਭਾਸ਼ਾ |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 390 0XX |
ਟੈਲੀਫੋਨ ਕੋਡ | (91)265 |
ISO 3166 ਕੋਡ | ISO 3166-2:IN |
ਵਾਹਨ ਰਜਿਸਟ੍ਰੇਸ਼ਨ | GJ-06 (ਸ਼ਹਿਰੀ)/GJ-29 (ਪੇਂਡੂ) |
ਵੈੱਬਸਾਈਟ | www |
ਹਵਾਲੇ
ਸੋਧੋ- ↑ Census 2011, Indian. "Indian Census 2011".
{{cite web}}
: CS1 maint: numeric names: authors list (link)