ਵਣਜਾਰਾ ਬੇਗਮ
ਵਣਜਾਰਾ ਬੇਗਮ (ਰੂਸੀ: Табор уходит в небо, ਸ਼ਾਬਦਿਕ ਅਰਥ:ਅੰਬਰਾਂ ਨੂੰ ਜਾਂਦਾ ਵਣਜਾਰਾ ਟੱਬਰ); (ਉਰਦੂ: ਬਸਤੀ ਏਕ ਵਣਜਾਰੋਂ ਕੀ ਅੰਗਰੇਜ਼ੀ:Queen of the Gypsies ਅਤੇ ਇੱਕ ਹੋਰ ਨਾਮ: The gypsy camp goes to heaven) 1975 ਵਿੱਚ ਰਿਲੀਜ ਹੋਈ ਸੋਵੀਅਤ ਫਿਲਮ ਹੈ ਜਿਸ ਦੇ ਨਿਰਦੇਸ਼ਕ ਐਮਿਲ ਲੋਤੇਨੂ ਹਨ, ਅਤੇ ਇਹ ਮੈਕਸਿਮ ਗੋਰਕੀ ਦੀ ਕਹਾਣੀ ਮਕਰ ਚੁਦਰਾ (ਰੂਸੀ: Макар Чудра) ਉੱਤੇ ਆਧਾਰਿਤ ਹੈ। 20ਵੀਂ ਸਦੀ ਦੇ ਆਰੰਭ ਸਮੇਂ ਆਸਟਰੀਆ-ਹੰਗਰੀ ਵਿੱਚ ਵਾਪਰ ਰਹੀ ਇਸ ਫਿਲਮ ਦੀ ਕਹਾਣੀ ਵਣਜਾਰਾ ਸੁੰਦਰੀ ਰਾਦਾ ਅਤੇ ਘੋੜਾ ਚੋਰ ਜ਼ੋਬਾਰ ਦੇ ਇਸ਼ਕ ਦੇ ਦੁਆਲੇ ਘੁੰਮਦੀ ਹੈ।
ਵਣਜਾਰਾ ਬੇਗਮ | |
---|---|
ਨਿਰਦੇਸ਼ਕ | ਐਮਿਲ ਲੋਤੇਨੂ |
ਲੇਖਕ | ਮੈਕਸਿਮ ਗੋਰਕੀ (ਕਹਾਣੀ) ਐਮਿਲ ਲੋਟੀਐਨੂ |
ਨਿਰਮਾਤਾ | ਮੋਸਫਿਲਮ |
ਸਿਤਾਰੇ | ਸਵੇਤਲਾਨਾ ਤੋਮਾ |
ਸਿਨੇਮਾਕਾਰ | ਸਰਗੇਈ ਵਰੌਂਸਕੀ |
ਸੰਪਾਦਕ | ਨਾਦੇਜ਼ਦਾ ਵਸਿਲੀਏਵਨਾ |
ਸੰਗੀਤਕਾਰ | ਯੇਵਗਨੀ ਦੋਗਾ |
ਪ੍ਰੋਡਕਸ਼ਨ ਕੰਪਨੀ | |
ਡਿਸਟ੍ਰੀਬਿਊਟਰ | ਸੋਵਐਕਸਪੋਰਟ ਫਿਲਮ (ਯੂ ਐੱਸ) |
ਰਿਲੀਜ਼ ਮਿਤੀਆਂ | 1975 20 ਅਕਤੂਬਰ 1976 (ਟਰਾਂਟੋ ਫ਼ਿਲਮ ਫੈਸਟੀਵਲ) ਅਪਰੈਲ 1979 (ਯੂ ਐੱਸ) |
ਮਿਆਦ | 101 ਮਿੰਟ |
ਦੇਸ਼ | ਸੋਵੀਅਤ ਯੂਨੀਅਨ |