ਵਰਜਿਲ
ਪਬਲੀਅਸ ਵਰਜਿਲੀਅਸ ਮਾਰੋ (15 ਅਕਤੂਬਰ, 70 ਈ . ਪੂ . - 21 ਸਤੰਬਰ, 19 ਈ . ਪੂ .) ਜਿਸ ਨੂੰ ਅੰਗਰੇਜ਼ੀ ਵਿੱਚ ਆਮ ਤੌਰ ਉੱਤੇ ਵਰਜਿਲ ਜਾਂ ਵੇਰਗਿਲ /vɜrdʒəl/ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅਗਸਤਾਨ ਕਾਲ ਦਾ ਇੱਕ ਪ੍ਰਾਚੀਨ ਰੋਮਨ ਕਵੀ ਸੀ। ਉਸਨੂੰ ਲੈਟਿਨ ਸਾਹਿਤ ਦੇ ਤਿੰਨ ਵੱਡੀਆਂ ਰਚਨਾਵਾਂ ਇਕੋਲੋਗਿੳਸ (Eclogues) ਜਾ ਬੱਕੋਲਿਕਸ (Buclics), ਜਿੳਰਜਿਕਸ (Georgics), ਅਤੇ ਮਹਾਂਕਾਵਿ ਐਨੀਏਦ (Aeneid) ਦੇ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਅਪੈਂਡਿਕਸ ਵਰਜੀਲਿਅਨਾ ਵਿੱਚ ਰਚੀਆਂ ਕੁਝ ਛੋਟੀਆਂ ਕਵਿਤਾਵਾਂ ਦਾ ਵੀ ਲੇਖਕ ੳਸਨੂੰ ਮੰਨਿਆ ਜਾਂਦਾ ਹੈ।
ਪਬਲੀਅਸ ਵਰਜਿਲੀਅਸ ਮਾਰੋ | |
---|---|
![]() | |
ਜਨਮ | 15 ਅਕਤੂਬਰ 70 ਈਪੂ ਐਂਡੀਜ, ਰੋਮਨ ਗਣਰਾਜ |
ਮੌਤ | 21 ਸਤੰਬਰ 19 ਈਪੂ (ਉਮਰ 50) ਬਰੁੰਡਸੀਅਮ, ਅਪੂਲੀਆ, ਰੋਮਨ ਸਲਤਨਤ |
ਕੌਮੀਅਤ | ਰੋਮਨ |
ਕਿੱਤਾ | ਕਵੀ |
ਲਹਿਰ | ਅਗਸਤਨ ਕਾਵਿ |
ਵਿਧਾ | ਐਪਿਕ ਕਾਵਿ, ਸਿੱਖਿਆਮੂਲਕ ਕਾਵਿ, ਚਰਵਾਹਾ ਕਾਵਿ |
ਹਵਾਲੇਸੋਧੋ
- ↑ Ziolkowski, Jan M. (2008). The Virgilian tradition. Yale University.