ਵਰਡ ਪ੍ਰੋਸੈਸਰ(ਅੰਗਰੇਜ਼ੀ:Word Processor) ਇੱਕ ਤਰਾਂ ਦੇ ਸਾਫਟਵੇਅਰ ਪੈਕੇਜ ਹੁੰਦੇ ਹਨ।ਇਸ ਦੀ ਮਦਦ ਨਾਲ ਅਸੀਂ ਦਸਤਾਵੇਜ(Text) ਨੂੰ ਕੰਪਿਊਟਰ ਵਿੱਚ ਟਾਇਪ,ਦੇਖ,ਸੁਧਾਰ,ਸਟੋਰ ਕਰ ਸਕਦੇ ਹਨ।ਮਾਇਕਰੋਸਾਫਟ ਵਰਡ ਇੱਕ ਆਧੁਨਿਕ ਵਰਡ ਪ੍ਰੋਸੈਸਰ ਹੈ।

ਇਹ ਵੀ ਦੇਖੋ

ਸੋਧੋ