ਬੈਬਲ ਵਰਤੋਂਕਾਰ ਜਾਣਕਾਰੀ
en-N This user has a native understanding of English.
pa-2 ਇਸ ਵਰਤੋਂਕਾਰ ਕੋਲ਼ ਪੰਜਾਬੀ ਦਾ ਠੀਕ-ਠਾਕ ਗਿਆਨ ਹੈ।
pnb-2 ایہ ورتن آلا پنجابی دے بارے وچ درمیانی جانکاری رکھدا اے۔
ਬੋਲੀ ਮੁਤਾਬਕ ਵਰਤੋਂਕਾਰ

ਮੈਂ ਅਮਰੀਕਾ ਵਿਚ ਰਹਿੰਦਾ ਹਾਂ ਪਰ ਮੇਰਾ ਪਰਿਵਾਰ ਪੰਜਾਬੀ ਬੋਲਦੇ ਹਨ। ਉਹ ਬਰਤਾਨਵੀ ਪਾਕਿਸਤਾਨੀ ਹਨ। ਮੇਰੀ ਪਹਿਲੀ ਬੋਲੀ ਅੰਗਰੇਜ਼ੀ; ਹੁਣੇ ਮੈਂ ਪੰਜਾਬੀ ਸਿੱਖ ਰਿਹਾ ਹਾਂ।

ਮੈਂ ਸ਼ਾਹਮੁਖੀ ’ਤੇ ਗੁਰਮੁਖੀ ਦੋਵੇਂ ਲਿਖਣ ਤੇ ਦੋਵੇਂ ਲਿਪੀਆਂ ਸਮਝਣ ਵਿੱਚ ਮੈਂ ਹੋਰ ਲੋਕਾਂ ਮਦਦ ਕਰਨਾ ਚਾਹੁੰਦਾ ਹਾਂ।