ਨੰਬਰਦਾਰ ਮੇਜਰ ਸਿੰਘ ਧਾਲੀਵਾਲ ਪਿੰਡ ਚੁਹਾਣਕੇ ਖ਼ੁਰਦ ਜ਼ਿਲ੍ਹਾ ਬਰਨਾਲਾ (ਪੰਜਾਬ) ਦੇ ਰਹਿਣ ਵਾਲੇ ਉੱਘੇ ਸਮਾਜ ਸੇਵੀ ਸੱਚੇ ਸੁੱਚੇ ਮਿਹਨਤੀ ਇਨਸਾਨ। ਪਿਤਾ: ਨੰਬਰਦਾਰ ਗੁਰਬਚਨ ਸਿੰਘ ਮਾਤਾ : ਸੁਰਜੀਤ ਕੌਰ ਉਰਫ ਦਲੀਪ ਕੌਰ ਜਨਮ : 18/07/1946 ਮੌਤ : 12/12/2015